- Privacy Policy
- ਪੰਜਾਬੀ-ਨਿਬੰਧ
- Punjabi Grammar
- ਪੰਜਾਬੀ-ਭਾਸ਼ਾ
- ਪੰਜਾਬੀ ਪੇਪਰ
- ਕਹਾਣੀਆਂ
- ਵਿਆਕਰਣ
- Letter Writing
Punjabi Essay, Paragraph on "Mahatma Gandhi" "ਮਹਾਤਮਾ ਗਾਂਧੀ" for Class 10, 11, 12 of Punjab Board, CBSE Students.
ਮਹਾਤਮਾ ਗਾਂਧੀ mahatma gandhi.
ਮਹਾਤਮਾ ਗਾਂਧੀ ਜੀ ਨੂੰ ਆਧੁਨਿਕ ਭਾਰਤ ਦਾ ਮਹਾਨ ਵਿਅਕਤੀ ਮੰਨਿਆ ਜਾਂਦਾ ਹੈ। ਉਹ ਭਾਰਤ ਦੇ ਰਾਸ਼ਟਰ ਪਿਤਾ ਹਨ। ਲੋਕ ਉਨਾਂ ਨੂ ਪਿਆਰ ਨਾਲ ‘ਬਾਪੂ’ ਆਖਦੇ ਹਨ।
ਉਨ੍ਹਾਂ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ। ਉਨਾਂ ਦਾ ਜਨਮ 2 ਅਕਤੂਬਰ 1869 ਨੂੰ ਪੋਰਬੰਦਰ, ਗੁਜਰਾਤ ਵਿੱਚ ਹੋਇਆ ਸੀ। ਉਨ੍ਹਾਂ ਨੂੰ ਆਧੁਨਿਕ ਭਾਰਤ ਦੇ ਮੋਢੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।
ਉਹ ਇੱਕ ਸਾਧਾਰਨ ਵਿਦਿਆਰਥੀ ਸਨ। ਕਾਨੂਨ ਦੀ ਉਚੇਰੀ ਸਿੱਖਿਆ ਲੈਣ ਲਈ ਉਹ ਲੰਡਨ ਗਏ ਸੀ। ਉਹ ਦੱਖਣੀ ਅਫ਼ਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੇ ਹੱਕਾਂ ਲਈ ਲੜੇ। ਭਾਰਤ ਪਰਤਣ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਮੋਹਨ ਦਾਸ ਇੱਕ ਮਹਾਨ ਹਰਮਨ ਪਿਆਰਾ ਨੇਤਾ ਬਣ ਗਏ। ਫਿਰ ਉਨਾਂ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਖਿਲਾਫ ਅਸਹਿਯੋਗ ਅਤੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ। ਇਸ ਦੇ ਲਈ ਉਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਉਹ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਸੀ। ਉਨਾਂ ਨੇ ਛੂਤ-ਛਾਤ ਨੂੰ ਦੂਰ ਕਰਨ ਲਈ ਬਹੁਤ ਯਤਨ ਕੀਤੇ। ਉਨ੍ਹਾਂ ਨੇ ਕਮਜ਼ੋਰ ਵਰਗਾਂ ਅਤੇ ਔਰਤਾਂ ਦੇ ਵਿਕਾਸ ਲਈ ਵੀ ਉਪਰਾਲੇ ਕੀਤੇ। ਮਹਾਤਮਾ ਗਾਂਧੀ ਜੀ ਦੇ ਅਣਥੱਕ ਯਤਨਾਂ ਤੋਂ ਬਾਅਦ ਅਤੇ ਉਨ੍ਹਾਂ ਦੀ ਅਗਵਾਈ ਵਾਲੀਆਂ ਲਹਿਰਾਂ ਦੇ ਨਤੀਜੇ ਵਜੋਂ, ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ।
ਮਹਾਤਮਾ ਗਾਂਧੀ ਜੀ ਇੱਕ ਸੰਤ ਸਿਆਸਤਦਾਨ ਸਨ। ਉਹ ਪਰਮਾਤਮਾ ਦਾ ਬਹੁਤ ਵੱਡੇ ਭਗਤ ਸੀ। ਬਾਪੂ ਸੱਚ ਦੇ ਪੁਜਾਰੀ ਅਤੇ ਮਹਾਨ ਸਮਾਜ ਸੁਧਾਰਕ ਸਨ।
30 ਜਨਵਰੀ 1948 ਨੂੰ ਨੱਥੂ ਰਾਮ ਗੌਡਸੇ ਨਾਮਕ ਮਾਨਸਿਕ ਤੌਰ 'ਤੇ ਅਪਾਹਜ ਵਿਅਕਤੀ ਨੇ ਉਨਾਂ ਨੂੰ ਗੋਲੀ ਮਾਰ ਦਿੱਤੀ। ਰਾਜਘਾਟ 'ਤੇ ਗਾਂਧੀ ਜੀ ਦੀ ਸਮਾਧੀ ਬਣਾਈ ਗਈ ਹੈ। ਉੱਥੇ ਹਰ ਸਾਲ ਹਜ਼ਾਰਾਂ ਲੋਕ ਸ਼ਰਧਾਂਜਲੀ ਭੇਟ ਕਰਦੇ ਹਨ।
ਇੱਕ ਵਾਰ ਮਸ਼ਹੂਰ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਮਾਸ ਦਾ ਇੱਕ ਅਜਿਹਾ ਪੁਤਲਾ ਸੀ, ਜਿਸ ਉੱਤੇ ਆਉਣ ਵਾਲੇ ਸਮੇਂ ਵਿੱਚ ਕੋਈ ਵਿਸ਼ਵਾਸ ਨਹੀਂ ਕਰੇਗਾ। ਉਹ ਇੱਕ ਮਹਾਨ ਇਨਸਾਨ ਸਨ।
You may like these posts
Post a comment.
- English to Punjabi Keyboard tool
Categories - ਸ਼੍ਰੇਣੀਆਂ
- Punjabi Letter
- Punjabi-Essay
- Punjabi-Grammar
- Punjabi-Language
- ਪੰਜਾਬੀ-ਕਹਾਣੀਆਂ
Popular Posts - ਪ੍ਰਸਿੱਧ ਪੋਸਟ
Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.
Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.
Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.
Tags - ਟੈਗਸ.
- Akbar-Birbal-Story
- Dosti Status
- Facebook-Status
- Instagram-Status
- Letter-to-Editor
- Punjabi Application
- Punjabi Family Letter
- Punjabi formal Letter
- Punjabi Informal Letter
- Punjabi_Folk_Wisdom
- Punjabi_Idioms
- Punjabi-Lekh
- Punjabi-Moral-Stories
- Punjabi-Paragraph
- Punjabi-Sample-Paper
- Punjabi-Speech
- Punjabi-Status
- Punjabi-Synonyms
- Punjabi-Vyakaran
- Short-Stories-Punjabi
- Tenali-Rama-Story
- Unseen-Paragraph
- WhatsApp-Status
- ਅਣਡਿੱਠਾ ਪੈਰਾ
- ਆਂਪੰਜਾਬੀ ਪੱਤਰ
- ਸੱਦਾ-ਪੱਤਰ
- ਸਮਾਨਾਰਥਕ-ਸ਼ਬਦ
- ਦੋਸਤੀ ਸਟੇਟਸ
- ਪੰਜਾਬੀ ਚਿੱਠੀ
- ਪੰਜਾਬੀ ਚਿੱਠੀਆਂ
- ਪੰਜਾਬੀ ਪੱਤਰ
- ਪੰਜਾਬੀ-ਸਟੇਟਸ
- ਪੰਜਾਬੀ-ਪਰਾਗ੍ਰਾਫ
- ਪੰਜਾਬੀ-ਲੇਖ
- ਪੰਜਾਬੀ-ਵਿਆਕਰਣ
- ਪੱਤਰ ਲੇਖਨ
- ਮੁਹਾਵਰੇ
- ਲੋਕ_ ਅਖਾਣ
- ਲੋਕ_ਸਿਆਣਪਾਂ
Grammar - ਵਿਆਕਰਣ
- 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
- 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
- 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
- 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
- 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
- 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
- 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
- 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
- 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
- Continue Reading...
Popular Links - ਮਹੱਤਵਪੂਰਨ ਲਿੰਕ
- ਪੰਜਾਬੀ ਵਿਆਕਰਣ
- ਪੰਜਾਬੀ ਨਮੂਨਾ ਪੇਪਰ
Menu Footer Widget
Mahatma Gandhi “ਮਹਾਤਮਾ ਗਾਂਧੀ” Punjabi Essay, Paragraph for Class 6, 7, 8, 9, 10 Students.
ਮਹਾਤਮਾ ਗਾਂਧੀ, mahatma gandhi.
ਮਹਾਤਮਾ ਗਾਂਧੀ ਇੱਕ ਮਹਾਨ ਸੁਤੰਤਰਤਾ ਸੈਨਾਨੀ ਸਨ, ਜਿਨ੍ਹਾਂ ਨੇ ਆਪਣੇ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਦੀ ਰਹੀ। ਉਹ ਭਾਰਤੀ ਵਿੱਚ ਪੈਦਾ ਹੋਇਆ ਸੀ 2 ਈ. ਵਿੱਚ 1869 ਅਕਤੂਬਰ ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿੱਚ ਹਿੰਦੂ ਪਰਿਵਾਰ. ਉਹ ਆਪਣਾ ਜੀਵਨ ਬਤੀਤ ਕਰਦਾ ਸੀ ਸਮੁੱਚੇ ਭਾਰਤੀ ਲੋਕਾਂ ਦੇ ਨੇਤਾ ਦੇ ਤੌਰ ‘ਤੇ । ਉਸ ਦੀ ਸਾਰੀ ਜੀਵਨ ਕਹਾਣੀ ਬਹੁਤ ਵਧੀਆ ਹੈ ਸਾਡੇ ਲਈ ਪ੍ਰੇਰਣਾ। ਉਸ ਨੂੰ ਬਾਪੂ ਜਾਂ ਰਾਸ਼ਟਰਪਿਤਾ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਆਪਣੇ ਸਾਡੀ ਆਜ਼ਾਦੀ ਲਈ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਲੜਨ ਵਿੱਚ ਜੀਵਨ। ਲੜਾਈ ਕਰਦੇ ਹੋਏ ਬ੍ਰਿਟਿਸ਼ਰਾਂ ਨਾਲ ਉਸ ਨੇ ਅਹਿੰਸਾ ਅਤੇ ਸੱਤਿਆਗ੍ਰਹਿ ਵਰਗੇ ਆਪਣੇ ਮਹਾਨ ਹਥਿਆਰਾਂ ਦੀ ਮਦਦ ਲਈ ਆਜ਼ਾਦੀ ਪ੍ਰਾਪਤ ਕਰਨ ਲਈ ਅੰਦੋਲਨ। ਕਈ ਵਾਰ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਪਰੰਤੂ ਉਹ ਕਦੇ ਵੀ ਆਪਣੇ ਆਪ ਨੂੰ ਨਿਰਾਸ਼ ਨਹੀਂ ਕਰਦਾ ਅਤੇ ਰਾਸ਼ਟਰੀ ਆਜ਼ਾਦੀ ਲਈ ਲੜਦਾ ਰਿਹਾ।
ਉਹ ਸਾਡੀ ਕੌਮ ਦਾ ਅਸਲੀ ਪਿਤਾ ਹੈ ਜਿਸਨੇ ਸੱਚਮੁੱਚ ਆਪਣਾ ਸਭ ਕੁਝ ਵਰਤਿਆ ਸਾਨੂੰ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਕਰਨ ਦੀ ਸ਼ਕਤੀ। ਉਹ ਸੱਚਮੁੱਚ ਦੀ ਸ਼ਕਤੀ ਨੂੰ ਸਮਝਦਾ ਸੀ ਲੋਕਾਂ ਵਿੱਚ ਏਕਤਾ (ਵਿਭਿੰਨ ਜਾਤਾਂ, ਧਰਮਾਂ, ਭਾਈਚਾਰੇ, ਨਸਲ, ਉਮਰ ਜਾਂ ਲਿੰਗ) ਜਿਸਨੂੰ ਉਸਨੇ ਆਪਣੀ ਸੁਤੰਤਰਤਾ ਲਹਿਰ ਦੌਰਾਨ ਵਰਤਿਆ। ਅੰਤ ਵਿੱਚ ਉਸ ਨੇ ਮਜਬੂਰ ਕੀਤਾ 15 ਅਗਸਤ ਨੂੰ ਆਪਣੇ ਜਨਤਕ ਅੰਦੋਲਨਾਂ ਰਾਹੀਂ ਅੰਗਰੇਜ਼ ਹਮੇਸ਼ਾ ਲਈ ਭਾਰਤ ਛੱਡ ਦੇਣਗੇ 1947 ਵਿੱਚ। 1947 ਤੋਂ, 15 ਅਗਸਤ ਨੂੰ ਹਰ ਸਾਲ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਭਾਰਤ ਵਿੱਚ ਸੁਤੰਤਰਤਾ ਦਿਵਸ।
ਦੀ ਆਜ਼ਾਦੀ ਤੋਂ ਬਾਅਦ ਉਹ ਆਪਣੇ ਜੀਵਨ ਨੂੰ ਜਾਰੀ ਨਹੀਂ ਰੱਖ ਸਕਿਆ 1947 ਵਿੱਚ ਭਾਰਤ ਜਦੋਂ ਇੱਕ ਹਿੰਦੂ ਕਾਰਕੁਨ, ਨੱਥੂਰਾਮ ਗੋਡਸੇ ਨੇ ਉਸ ਦਾ ਕਤਲ ਕਰ ਦਿੱਤਾ ਸੀ 1948 ਵਿੱਚ 30 ਜਨਵਰੀ ਨੂੰ। ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੇ ਪੂਰੇ ਕੰਮ ਦੀ ਸੇਵਾ ਕੀਤੀ ਮਾਤ-ਭੂਮੀ ਲਈ ਮੌਤ ਤੱਕ ਦੀ ਜ਼ਿੰਦਗੀ। ਉਸ ਨੇ ਸੱਚੇ ਚਾਨਣ ਨਾਲ ਸਾਡੇ ਜੀਵਨ ਨੂੰ ਪ੍ਰਕਾਸ਼ਮਾਨ ਕੀਤਾ ਬਰਤਾਨਵੀ ਰਾਜ ਤੋਂ ਆਜ਼ਾਦੀ ਦੀ। ਉਸ ਨੇ ਸਾਬਤ ਕਰ ਦਿੱਤਾ ਕਿ ਇਸ ਨਾਲ ਸਭ ਕੁਝ ਸੰਭਵ ਹੈ ਅਹਿੰਸਾ ਅਤੇ ਲੋਕਾਂ ਦੀ ਏਕਤਾ। ਕਈ ਸਾਲ ਪਹਿਲਾਂ ਮਰ ਜਾਣ ਤੋਂ ਬਾਅਦ ਵੀ, ਉਹ “ਰਾਸ਼ਟਰ ਪਿਤਾ ਅਤੇ ਬਾਪੂ” ਦੇ ਰੂਪ ਵਿੱਚ ਹਰ ਭਾਰਤੀ ਦੇ ਦਿਲ ਵਿੱਚ ਅਜੇ ਵੀ ਜ਼ਿੰਦਾ ਹੈ।
Related Posts
punjabi_paragraph
PunjabiParagraph.com ਸਿੱਖਿਆ ਦੇ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ। ਸਾਡਾ ਉਦੇਸ਼ ਅੰਤਰਰਾਸ਼ਟਰੀ ਸੱਤਰ ‘ਤੇ ਪੰਜਾਬੀ ਭਾਸ਼ਾ ਨੂੰ ਹਰ ਵਿਦਿਆਰਥੀ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਟੀਚੇ ਨਾਲ ਅਸੀਂ ਇਸ ਵਿਦਿਅਕ ਪੋਰਟਲ ‘ਤੇ ਰੋਜ਼ਾਨਾ ਲਾਭਦਾਇਕ ਸਮੱਗਰੀ ਜਿਵੇਂ ਕਿ ਪੰਜਾਬੀ ਪੈਰੇ, ਪੰਜਾਬੀ ਲੇਖ, ਪੰਜਾਬੀ ਭਾਸ਼ਣ ਆਦਿ ਨੂੰ ਅਪਲੋਡ ਕਰ ਰਹੇ ਹਾਂ। ਸਾਡਾ ਪਹਿਲਾ ਟੀਚਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੈੱਬਸਾਈਟ ਤੋਂ ਲਾਭ ਉਠਾਉਣ। ਤੁਹਾਡਾ ਧੰਨਵਾਦ।
Save my name, email, and website in this browser for the next time I comment.
Gyan IQ .com
- About “Gyan IQ” Website.
- Gyan IQ – An Educational website for the students of classes 5, 6, 7, 8, 9, 10, and 12. English Essay, Hindi Essay, Moral Stories, Punjabi Essay etc.
- Privacy Policy
- Punjabi Essay on Various Topics, Current Issues, latest Topics, ਪੰਜਾਬੀ ਨਿਬੰਧ, Social issues for Students.
- Search for:
- About “Gyan IQ” Website.
- Moral Story
- English Poems
- General Knowledge
- Punjabi Essay
- हिन्दी निबन्ध
Punjabi Essay on “Mahatma Gandhi”, “ਮਹਾਤਮਾ ਗਾਂਧੀ” Punjabi Essay, Paragraph, Speech for Class 7, 8, 9, 10, and 12 Students in Punjabi Language.
ਮਹਾਤਮਾ ਗਾਂਧੀ
Mahatma Gandhi
ਭੁਮਿਕਾ – ਭਾਰਤ ਨੂੰ ਸੁਤੰਤਰ ਕਰਾਉਣ ਦੇ ਲਈ ਕੁਝ ਇਸ ਤਰ੍ਹਾਂ ਦੇ ਮਹਾਨ ਦੇਸ਼ ਭਗਤ ਵੀ ਮਿਲੇ ਹਨ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣਾ ਤਨ, ਮਨ ਅਤੇ ਧਨ ਲਗਾ ਕੇ ਦੇਸ਼ ਨੂੰ ਅਜ਼ਾਦ ਕਰਵਾਇਆ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਡਵਾਇਆ। ਇਸ ਤਰ੍ਹਾਂ ਦੇ ਹੀ ਮਹਾਨ ਦੇਸ਼ ਭਗਤ ਦਾ ਨਾਮ ਸੁਨਹਿਰੀ ਪੰਨਿਆਂ ਉੱਤੇ ਲਿਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਰਾਸ਼ਟਰ-ਪਿਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਉਨ੍ਹਾਂ ਦੇ ਕੋਮਲ ਸੁਭਾਅ ਅਤੇ ਅਹਿੰਸਾ ਦੇ ਸ਼ਸਤਰ ਦੇ ਕਾਰਨ ਅੰਗਰੇਜ਼ੀ ਸ਼ਾਸਨ ਵੀ ਟਿਕ ਕੇ ਕੰਮ ਨਹੀਂ ਕਰ ਸਕਿਆ ਅਤੇ ਸਦਾ ਲਈ ਭਾਰਤ ਨੂੰ ਛੱਡ ਕੇ ਚਲਾ ਗਿਆ।ਉਨ੍ਹਾਂ ਦੇ ਸਰੀਰ ਉੱਤੇ ਲੰਗੋਟੀ, ਹੱਥ ਵਿੱਚ ਸੋਟੀ ਅਤੇ ਮਨ ਵਿਚ ਪੇਮ, ਅਹਿੰਸਾ ਅਤੇ ਮਾਨਵਤਾ ਨੂੰ ਛੁਪਾ ਕੇ ਦੁਸ਼ਮਣਾਂ ਦੇ ਮਨ ਵਿੱਚ ਡਰ ਅਤੇ ਦੇਸ਼ ਭਗਤਾਂ ਵਿੱਚ ਸਨਮਾਨ ਬਣ ਕੇ ਹਮੇਸ਼ਾ ਛਾਇਆ ਰਿਹਾ।
ਹੇ ਰਾਮ! ਨਾਂ ਦੀ ਤੇਜ਼ ਸ਼ਕਤੀ ਸਦਾ ਉਨ੍ਹਾਂ ਦਾ ਹੌਂਸਲਾ ਬੁਲੰਦ ਰੱਖਦੀ ਸੀ।ਬਿਨਾਂ ਕਿਸੇ ਸਵਾਰਥ ਤੋਂ ਦੇਸ਼-ਸੇਵਾ ਅਤੇ ਕੋਮਲਤਾ ਨਾਲ ਭਰਪੂਰ ਸੁਭਾਅ ਦੇ ਮਾਲਕ ਇਹ ਮਹਾਨ ਸ਼ਖਸੀਅਤ ਨੂੰ ਬਾਪੁ’ ਬਣ ਕੇ ਹਮੇਸ਼ਾ ਲਈ ਜਨਤਾ ਦੇ ਦਿਲਾਂ ਵਿੱਚ ਤਾਜ਼ਾ ਯਾਦ ਬਣ ਕੇ ਸਮਾ ਗਏ।
ਜੀਵਨ ਬਾਰੇ ਜਾਣਕਾਰੀ ਅਤੇ ਬਲੀਦਾਨ – ਮਹਾਂਤਮਾ ਗਾਂਧੀ (ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ) ਦਾ ਜਨਮ ਤਾਰੀਖ 2 ਅਕਤੂਬਰ, 1869 ਨੂੰ ਗੁਜਰਾਤ ਦੇ ਪੋਰਬੰਦਰ ਨਾਂ ਦੇ ਸਥਾਨ ਉੱਤੇ ਹੋਇਆ ਅਤੇ ਸਚਦੇ ਪ੍ਰਤੀ ਉਨ੍ਹਾਂ ਦਾ ਬਹੁਤ ਵਿਸ਼ਵਾਸ ਸੀ, ਮਾਂ ਦੇ ਪ੍ਰਭਾਵ ਨਾਲ ਬਾਲਕ ਮੋਹਨਦਾਸ ਬਚਪਨ ਤੋਂ ਹੀ ਸੱਚ ਦਾ ਪੁਜਾਰੀ ਬਣ ਗਏ । ਆਪ ਦੇ ਪਿਤਾ ਦੀਵਾਨ ਸਨ। ਉਨ੍ਹਾਂ ਨੂੰ ਛੋਟੀ ਉਮਰ ਵਿਚ ਪੜਨ ਲਈ ਭੇਜਿਆ ਗਿਆ। ਗਾਂਧੀ ਜੀ ਉੱਚ ਸਿੱਖਿਆ ਲਈ ਇੰਗਲੈਂਡ ਗਏ ਅਤੇ ਉੱਥੇ ਉਨ੍ਹਾਂ ਨੇ ਵਕਾਲਤ ਦੀ ਸਿੱਖਿਆ ਲੈ ਬਰਸਟਰੀ ਪਾਸ ਕੀਤੀ। ਇੰਗਲੈਂਡ ਵਿੱਚ ਰਹਿੰਦੇ ਹੋਏ ਗਾਂਧੀ ਜੀ ਨੂੰ ਇਕ ਆਦਰਸ਼ ਵਿਦਿਆਰਥੀ ਦੇ ਰੂਪ ਵਿੱਚ ਜੀਵਨ ਬਿਤਾਇਆ।
ਇੰਗਲੈਂਡ ਤੋਂ ਵਾਪਸ ਆ ਕੇ ਗਾਂਧੀ ਜੀ ਨੇ ਬੰਬਈ ਅਤੇ ਰਾਜਕੋਟ ਵਿੱਚ ਥੋੜੇ ਦਿਨ ਵਕਾਸ਼ ਕੀਤੀ।ਲੇਕਿਨ ਵਕਾਲਤ ਵਿਚ ਉਨ੍ਹਾਂ ਦਾ ਮਨ ਨਹੀਂ ਲਗਦਾ ਸੀ ਕਿਉਂਕਿ ਉਨ੍ਹਾਂ ਦੇ ਪੇਸ਼ੇ ਵਿੱਚ ਰਹਿ ਕੇ ਸੱਚ ਦੀ ਰੱਖਿਆ ਕਰਨਾ ਬੜਾ ਮੁਸ਼ਕਿਲ ਕੰਮ ਸੀ। 13 ਸਾਲ ਦੀ ਉਮਰ ਵਿਚ ਹੀ ਕਸਤੂਰਬਾ ਨਾਂ ਦੀ ਲੜਕੀ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ।
ਦੱਖਣੀ ਅਫਰੀਕਾ ਵਿਚ ਵਿਦਰੋਹ – ਇਨਾਂ ਦਿਨਾਂ ਵਿੱਚ ਪੋਰਬੰਦਰ ਦੇ ਇੱਕ ਵਪਾਰੀ ਦੇ ਇਕ ਮਕਰ ਲਈ ਗਾਂਧੀ ਜੀ ਨੂੰ ਦੱਖਣੀ ਅਫ਼ਰੀਕਾ ਜਾਣਾ ਪਿਆ।ਇਹ ਸੰਨ 1893 ਦੀ ਗੱਲ ਹੈ | ਅਫ਼ਰੀਕਾ ਵਿੱਚ ਗਾਂਧੀ ਜੀ ਨੂੰ ਉੱਥੇ ਰਹਿਣ ਵਾਲੇ ਭਾਰਤੀਆਂ ਦੀ ਦੁਰਦਸ਼ਾ ਵੇਖਣ ਨੂੰ ਮਿਲੀ ਜਿਸਦੇ ਕਾਰਨ ਉਨ੍ਹਾਂ ਦਾ ਮਨ ਬੇਚੈਨ ਹੋ ਗਿਆ।ਉੱਥੇ ਭਾਰਤੀਆਂ ਨੂੰ ਭਾਰ ਢੋਣ ਵਾਲਾ ਕੁਲੀ ਕਹਿ ਕੇ ਪੁਕਾਰਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਹਰ ਸਮੇਂ ਅਪਮਾਨਤ ਕੀਤਾ ਜਾਂਦਾ ਸੀ। ਗਾਂਧੀ ਜੀ ਨੇ ਦੱਖਣੀ ਅਫ਼ਰੀਕਾ ਵਿੱਚ ਭਾਰਤੀਆਂ ਦੇ ਮਾਮਲਿਆਂ ਨੂੰ ਲੈ ਕੇ ਸੰਘਰਸ਼ ਕੀਤਾ।
ਉਨ੍ਹਾਂ ਨੇ ਉੱਥੇ ਗੋਰੇ-ਕਾਲੇ ਦੇ ਭੇਦ-ਭਾਵ ਨੂੰ ਲੈ ਕੇ ਸਤਿਆਗ੍ਰਹਿਚਲਾਇਆ ਅਤੇ ਨਾਲ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ।
ਦੱਖਣ ਅਫ਼ਰੀਕਾ ਵਿੱਚ ਗੋਰਿਆਂ ਨੇ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ। ਗਾਂਧੀ ਜੀ ਨੂੰ ਵੀ ਮਾਰਿਆਕੁੱਟਿਆਉੱਤੇ ਉਨ੍ਹਾਂ ਉੱਤੇ ਪੱਥਰ ਵੀ ਸੁੱਟੇ, ਪਰੰਤੂ ਗਾਂਧੀ ਜੀ ਆਪਣੇ ਇਰਾਦੇ ਤੇ ਪੱਕੀ ਤਰ੍ਹਾਂ ਕਾਇਮ ਰਹੇ। ਅਖੀਰ ਵਿੱਚ ਜਦ ਉਹ ਭਾਰਤ ਪਰਤੇ ਤਾਂ ਗੋਰੇ-ਕਾਲੇ ਦਾ ਭੇਦਭਾਵ ਮਿਟਾਕੇ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ ਵਾਪਸ ਆਏ।
ਭਾਰਤ ਵਿੱਚ ਸੁਤੰਤਰਤਾ ਦੀ ਲਹਿਰ ਦਾ ਜਾਗ੍ਰਿਤ ਹੋਣਾ – ਸੰਨ 1915 ਈਸਵੀਂ ਨੂੰ ਜਦ ਗਾਂਧੀ ਜੀ ਭਾਰਤ ਵਾਪਸ ਆਏ ਤਾਂ ਇੱਥੋਂ ਦੇ ਰਾਜਨੀਤਕ ਇਨ੍ਹਾਂ ਨੂੰ ਆਪਣਾ ਸਲਾਹਕਾਰ ਬਨਾਉਣ ਲਈ ਬੇਤਾਬ ਸਨ |ਭਾਰਤ ਵਿੱਚ ਅੰਗਰੇਜ਼ਾਂ ਦਾ ਦੱਖਣੀ ਅਫ਼ਰੀਕਾ ਵਰਗਾ ਰਵੱਈਆਵੇਖ ਕੇ ਗਾਂਧੀ ਜੀਨੇ ਦੇਸ਼ਵਾਸੀਆਂ ਨੂੰ ਸੁਤੰਤਰ ਕਰਵਾਉਣ ਦਾ ਪੱਕਾ ਇਰਾਦਾ ਕਰ ਲਿਆ। ਉਨ੍ਹਾਂ ਨੇ ਸੱਚ ਅਤੇ ਅਹਿੰਸਾ ਦੇ ਜ਼ੋਰ ਉੱਤੇ ਅੰਗਰੇਜ਼ਾਂ ਕੋਲੋਂ ਸੰਵਿਧਾਨਕ ਰੂਪ ਵਿੱਚ ਸੁਤੰਤਰਤਾ ਦੀ ਮੰਗ ਕੀਤੀ।
ਲੋਕਮਾਨਯ ਤਿਲਕ ਦਾ ਇਹ ਵਾਕ ਜਨ-ਜਨ ਵਿੱਚ ਵੱਸ ਗਿਆ ਕਿ ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ । ਮਹਾਤਮਾ ਗਾਂਧੀ ਨੇ ਇਸੇ ਭੂਮਿਕਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਸੰਸਾਰ ਦਾ ਪਹਿਲਾ ਯੁੱਧ ਸ਼ੁਰੂ ਹੋ ਗਿਆ। ਅੰਗਰੇਜ਼ਾਂ ਨੇ ਸੁਤੰਤਰਤਾ ਦੇਣ ਦੀ ਕਸਮ ਲਈ ਅਤੇ ਕਿਹਾ ਕਿ ਯੁੱਧ ਦੇ ਬਾਅਦ ਅਸੀਂ ਆਜ਼ਾਦੀ ਦੇ ਦਿਆਂਗੇ । ਤਿਲਕ ਆਦਿ ਪੁਰਖਾਂ ਦੀ ਇੱਛਾ ਨਾ ਹੁੰਦੇ ਹੋਏ ਵੀ ਮਹਾਤਮਾ ਗਾਂਧੀ ਨੇ ਇਸ ਯੁੱਧ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ।ਯੁੱਧ ਖਤਮ ਹੋ ਗਿਆ, ਅੰਗਰੇਜ਼ ਦਿੱਤਾ ਹੋਇਆਵਚਨ ਭੁੱਲ ਗਏ ਅਤੇ ਜਦ ਉਨ੍ਹਾਂ ਨੂੰ ਯਾਦ ਕਰਵਇਆ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਅੰਦੋਲਨ ਚਲਾਇਆ ਗਿਆ। ਅਜ਼ਾਦੀ ਦੇ ਬਦਲੇ ਵਿੱਚ ਭਾਰਤ ਵਾਸੀਆਂ ਨੂੰ ਮਿਲਿਆ “ਰੋਲਟ ਐਕਟ ਅਤੇ ਜਲ੍ਹਿਆਂਵਾਲਾ ਬਾਗ਼ ਦਾ ਗੋਲੀ ਕਾਂਡ। ‘
ਭਾਰਤ ਛੱਡੋ ਦਾ ਨਾਅਰਾ – ਸੰਨ 1942 ਵਿੱਚ ਗਾਂਧੀ ਨੇ ਭਾਰਤ ਛੱਡੋ ਦਾ ਨਾਅਰਾ ਦੇ ਕੇ ਸਾਰੇ ਦੇਸ਼ ਨੂੰ ਅੰਗਰੇਜ਼ਾਂ ਦੇ ਵਿਰੁੱਧ ਲੜਨ ਲਈ ਲਗਾ ਦਿੱਤਾ। ਗਾਂਧੀ ਜੀ ਨੂੰ ਦੋ ਸਾਲ ਜੇਲ੍ਹ ਵੀ ਕੱਟਣੀ ਪਈ ।
ਅੰਗਰੇਜ਼ਾਂ ਨੇ ਜਨਤਾ ਨੂੰ ਸਖਤੀ ਨਾਲ ਦਬਾਉਣਾ ਚਾਹਿਆ (15 ਅਗਸਤ, 1947 ਨੂੰ ਅਗਰ ਨੇ ਭਾਰਤ ਨੂੰ ਛੱਡਿਆ, ਪਰੰਤ ਇਕ ਕਰਕੇ ਨਹੀਂ ਸਗੋਂ ਉਸਦੇ ਦੋ ਟੁੱਕੜੇ ਕਰ ਦਿੱਤੇ। ਭਾਰਤ ਤੇ ਪਾਕਿਸਤਾਨ ਦੀ ਨਹਿਰੂ, ਪਟੇਲ ਆਦਿ ਦੇ ਨਾ ਚਾਹੁੰਦੇ ਹੋਏ ਵੀ ਗਾਂਧੀ ਜੀ ਨੇ ਭਾਰਤ ਦੀ ਵੰਡ ਸਵੀਕਾਰ ਕਰ ਲਈ।
ਸਿੱਟਾ – 30 ਜਨਵਰੀ, 1948 ਨੂੰ ਜਦ ਗਾਂਧੀ ਜੀ ਬਿਰਲਾ ਮੰਦਰ ਤੋਂ ਪਾਰਥਨਾ ਸਭਾ ਵੱਲ ਜਾ ਰਹੇ ਕਾਂ ਨਾਥ ਰਾਮ ਗੋਡਸੇ ਨੇ ਗੋਲੀ ਮਾਰ ਕੇ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ।
ਦੇਸ਼ ਵਿੱਚ ਫੈਲੇ ਫਿਰਕਾਪ੍ਰਸਤ ਜ਼ਹਿਰ ਨੂੰ ਖਤਮ ਕਰਨ ਦੇ ਯਤਨ ਵਿੱਚ ਗਾਂਧੀ ਜੀ ਨੇ ਆਪਣੀ ਜਾਨ ਬਲੀਦਾਨ ਕਰ ਦਿੱਤਾ। ਨਹਿਰੂ ਜੀ ਦੇ ਸ਼ਬਦਾਂ ਵਿੱਚ ਗਾਂਧੀ ਜੀ ਮਰੇ ਨਹੀਂ ਉਹ ਜੋ ਪ੍ਰਕਾਸ਼ ਮਨੁੱਖ ਦੇ ਲ ਵਿੱਚ ਰੱਖ ਗਏ ਹਨ ਉਹ ਸਦਾ ਬਲਦਾ ਰਹੇਗਾ, ਇਸ ਲਈ ਉਹ ਸਦਾ ਅਮਰ ਹਨ। ਗਾਂਧੀ ਜੀ ਦੇ ਬਲਿਦਾਨ ਦੇ ਕਾਰਣ ਸਾਰਾ ਦੇਸ਼ ਉਦਾਸ ਹੋ ਗਿਆ।
ਗਾਂਧੀ ਜੀ ਭਾਰਤ ਦੇ ਰਾਸ਼ਟਰਸਨ। ਹੁਣ ਲੋਕ ਗਾਂਧੀ ਜੀ ਨੂੰ ਈਸਾ ਅਤੇ ਬੁੱਧ ਦੀ ਤਰ੍ਹਾਂ ਮੰਨਦੇ ਹਨ।
Related posts:
About gyaniq
Thanks a lot For helping up For your hardwork For your informatoin
Thanks for appreciating our work.
Leave a Reply Cancel reply
Your email address will not be published. Required fields are marked *
This site uses Akismet to reduce spam. Learn how your comment data is processed .
Latest Posts
Popular post
- The advantages and disadvantages of living in a flat. IELTS Writing 7-8 + 9 Band Sample Task.
- Keeping pets in a flat. IELTS Writing 7-8 + 9 Band Sample Task 2 Essay Topic for students.
- If you were asked to choose between a dog and a cat for a pet, which would you choose and why?
- Why it is sometimes better not to tell the truth. IELTS Writing 7-8 + 9 Band Sample Task 2 Essay Topic for students.
- Is shopping still popular? IELTS Writing 7-8 + 9 Band Sample Task 2 Essay Topic for students.
- 1st in the World
- Children Story
- Creative Writing
- Do you know
- English Article
- English Essay
- English Idioms
- English Paragraph
- English Speech
- English Story
- Hindi Essay
- Hindi Letter Writing
- Hindi Paragraph
- Hindi Speech
- Hindi Stories
- Meaning of idioms
- Moral Value Story
- Poem Summery
- Precis Writing
- Punjabi Letters
- Punjabi Stories
- Script Writing
- Short Story
- Story for Kids
- Uncategorized
- हिंदी कहानियां
- ਪੰਜਾਬੀ ਨਿਬੰਧ
- ਪੰਜਾਬੀ ਪੱਤਰ
Useful Tags
HindiVyakran
- नर्सरी निबंध
- सूक्तिपरक निबंध
- सामान्य निबंध
- दीर्घ निबंध
- संस्कृत निबंध
- संस्कृत पत्र
- संस्कृत व्याकरण
- संस्कृत कविता
- संस्कृत कहानियाँ
- संस्कृत शब्दावली
- पत्र लेखन
- संवाद लेखन
- जीवन परिचय
- डायरी लेखन
- वृत्तांत लेखन
- सूचना लेखन
- रिपोर्ट लेखन
- विज्ञापन
Header$type=social_icons
- commentsSystem
Punjabi Essay on "Mahatma Gandhi", “ਮਹਾਤਮਾ ਗਾਂਧੀ ਪੰਜਾਬੀ ਲੇਖ”, Punjabi Essay for Class 5, 6, 7, 8, 9 and 10
Essay on Mahatma Gandhi in Punjabi Language : In this article, we are providing ਮਹਾਤਮਾ ਗਾਂਧੀ ਪੰਜਾਬੀ ਲੇਖ for students. Punjabi Essay/Para...
ਮਹਾਤਮਾ ਗਾਂਧੀ ਦਾ ਨਾਂ ਭਾਰਤ ਦਾ ਬੱਚਾ ਬੱਚਾ ਜਾਣਦਾ ਹੈ । ਕਈ ਲੋਕ ਆਪ ਨੂੰ ਪਿਆਰ ਨਾਲ ਬਾਪੂ ਕਹਿ ਕੇ ਬੁਲਾਉਂਦੇ ਸੀ । ਆਪ ਨੇ ਆਪਣੇ ਜੀਵਨ ਦਾ ਵਧੇਰੇ ਹਿੱਸਾ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤਾ | ਆਪ ਦੇ ਅਣਥੱਕ ਯਤਨਾਂ ਸਦਕੇ ਹੀ ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਈ ।
ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਗੁਜਰਾਤ (ਕਾਠੀਆਵਾੜ) ਦੀ ਰਿਆਸਤ ਪੋਰਬੰਦਰ ਵਿਖੇ ਹੋਇਆ । ਆਪ ਦੇ ਪਿਤਾ ਰਾਜਕੋਟ ਰਿਆਸਤ ਦੇ ਦੀਵਾਨ ਸਨ ।
ਆਪ ਦੀ ਮੁੱਢਲੀ ਸਿੱਖਿਆ ਰਾਜਕੋਟ ਵਿਖੇ ਹੋਈ । ਆਪ ਨੇ 1887 ਈਸਵੀ ਵਿੱਚ ਦੱਸਵੀਂ ਦਾ ਇਮਤਿਹਾਨ ਪਾਸ ਕੀਤਾ । ਬੀ.ਏ. ਦੀ ਡਿਗਰੀ ਕਾਲਜ ਵਿੱਚੋਂ ਪ੍ਰਾਪਤ ਕੀਤੀ । ਮਹਾਤਮਾ ਗਾਂਧੀ ਨੂੰ ਹਮੇਸ਼ਾ ਸੱਚ ਨਾਲ ਪਿਆਰ ਸੀ । ਇਸ ਲਈ ਉਹਨਾਂ ਨੇ ਆਪਣੇ ਸਕੂਲ ਦੇ ਅਧਿਆਪਕ ਦੇ ਕਹਿਣ ਤੇ ਵੀ ਦੂਜੇ ਵਿਦਿਆਰਥੀ ਦੀ ਨਕਲ ਨਹੀਂ ਕੀਤੀ ਸੀ ।
ਆਪ ਵਕਾਲਤ ਦੀ ਪ੍ਰੀਖਿਆ ਪਾਸ ਕਰਨ ਲਈ ਇੰਗਲੈਂਡ ਵਿੱਚ ਚਲੇ ਗਏ । ਇੰਗਲੈਂਡ ਜਾਣ ਤੋਂ ਪਹਿਲਾਂ ਆਪ ਦੀ ਮਾਤਾ ਜੀ ਨੇ ਆਪ ਕੋਲੋਂ ਸ਼ਰਾਬ ਤੇ ਮਾਸ ਨਾ ਖਾਣ ਤੇ ਪਰਾਈ ਇਸਤਰੀ ਤੋਂ ਦੂਰ ਰਹਿਣ ਦੀ ਸਹੁੰ ਲਈ। ਇਸ ਸਹੁੰ ਨੂੰ ਆਪ ਨੇ ਸਾਰੀ ਉਮਰ ਪੂਰਾ ਕੀਤਾ। ਵਕਾਲਤ ਪਾਸ ਕਰਨ ਤੋਂ ਬਾਅਦ ਕੁੱਝ ਸਮੇਂ ਬਾਅਦ ਆਪ ਦੀ ਵਕਾਲਤ ਛੇਤੀ ਹੀ ਚੱਲ ਪਈ ।
1893 ਈਸਵੀ ਵਿੱਚ ਆਪ ਨੂੰ ਦੱਖਣੀ ਅਫ਼ਰੀਕਾ ਜਾਣ ਦਾ ਮੌਕਾ ਮਿਲਿਆ । ਉਥੇ ਆਪ ਨੇ ਦੇਖਿਆ ਕਿ ਭਾਰਤੀਆਂ ਨਾਲ ਬਹੁਤ ਹੀ ਭੈੜਾ ਸਲੂਕ ਕੀਤਾ ਜਾਂਦਾ ਹੈ । ਉਹਨਾਂ ਨੇ ਉਥੋਂ ਦੇ ਭਾਰਤੀਆਂ ਨੂੰ ਇਕੱਠਾ ਕਰਕੇ ਆਂਦੋਲਨ ਸ਼ੁਰੂ ਕਰ ਦਿੱਤਾ ਅੰਤ ਜਿਸ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ । 1916 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਲੋਕਾਂ ਤੇ ਅਤਿਆਚਾਰ ਨੂੰ ਹੁੰਦੇ ਹੋਏ ਵੇਖਿਆ ਤਾਂ ਉਹ ਭਾਰਤ ਦੇ ਲੋਕਾਂ ਨੂੰ ਆਜ਼ਾਦ ਕਰਨ ਆਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ ।
1919 ਈਸਵੀ ਵਿੱਚ ਜਲਿਆਂ ਵਾਲੇ ਬਾਗ ਵਿੱਚ ਹੋਏ ਹਤਿਆ | ਕਾਂਡ ਦੇ ਵਿਰੁੱਧ ਇਹਨਾਂ ਨੇ ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤ ਅੰਦੋਲਨ ਸ਼ੁਰੂ ਕਰ ਦਿੱਤਾ । ਇਸ ਲਹਿਰ ਕਰਕੇ ਹੀ ਆਪ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ।
ਗਾਂਧੀ ਜੀ ਦੀ ਮਿਹਨਤ ਸਦਕਾ ਹੀ ਲੋਕਾਂ ਵਿੱਚ ਜਾਤੀ ਆ ਗਈ । ਇਸ ਕਰਕੇ ਹੀ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਮੋਰਚਾ ਲਾ ਦਿੱਤਾ ।ਆਪ ਨੂੰ ਕਈ ਵਾਰੀ ਜੇਲ੍ਹ ਵਿੱਚ ਜਾਣਾ ਪਿਆ । ਅੰਤ ਆਪ ਦੀ ਮਿਹਨਤ ਰੰਗ ਲਿਆਈ ਤੇ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ । 15 ਅਗਸੱਤ 1947 ਨੂੰ ਭਾਰਤ ਨੂੰ ਸੰਪੂਰਨ ਰੂਪ ਵਿੱਚ ਆਜ਼ਾਦੀ ਮਿਲ ਗਈ ।
ਆਪ ਦੀ ਪ੍ਰਸਿੱਧੀ ਵੇਖ ਕੇ ਇਕ ਬੇਰਹਿਮ ਮਨੁੱਖ ਨੇ 30 ਜਨਵਰੀ 1948 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ । ਆਪ ਦੀ ਮੌਤ ਨਾਲ ਸਾਰੇ ਭਾਰਤ ਵਿੱਚ ਸ਼ੌਕ ਦੀ ਲਹਿਰ ਫੈਲ ਗਈ ।
100+ Social Counters$type=social_counter
- fixedSidebar
- showMoreText
/gi-clock-o/ WEEK TRENDING$type=list
- गम् धातु के रूप संस्कृत में – Gam Dhatu Roop In Sanskrit गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...
- दो मित्रों के बीच परीक्षा को लेकर संवाद - Do Mitro ke Beech Pariksha Ko Lekar Samvad Lekhan दो मित्रों के बीच परीक्षा को लेकर संवाद लेखन : In This article, We are providing दो मित्रों के बीच परीक्षा को लेकर संवाद , परीक्षा की तैयार...
RECENT WITH THUMBS$type=blogging$m=0$cate=0$sn=0$rm=0$c=4$va=0
- 10 line essay
- 10 Lines in Gujarati
- Aapka Bunty
- Aarti Sangrah
- Akbar Birbal
- anuched lekhan
- asprishyata
- Bahu ki Vida
- Bengali Essays
- Bengali Letters
- bengali stories
- best hindi poem
- Bhagat ki Gat
- Bhagwati Charan Varma
- Bhishma Shahni
- Bhor ka Tara
- Boodhi Kaki
- Chandradhar Sharma Guleri
- charitra chitran
- Chief ki Daawat
- Chini Feriwala
- chitralekha
- Chota jadugar
- Claim Kahani
- Dairy Lekhan
- Daroga Amichand
- deshbhkati poem
- Dharmaveer Bharti
- Dharmveer Bharti
- Diary Lekhan
- Do Bailon ki Katha
- Dushyant Kumar
- Eidgah Kahani
- Essay on Animals
- festival poems
- French Essays
- funny hindi poem
- funny hindi story
- German essays
- Gujarati Nibandh
- gujarati patra
- Guliki Banno
- Gulli Danda Kahani
- Haar ki Jeet
- Harishankar Parsai
- hindi grammar
- hindi motivational story
- hindi poem for kids
- hindi poems
- hindi rhyms
- hindi short poems
- hindi stories with moral
- Information
- Jagdish Chandra Mathur
- Jahirat Lekhan
- jainendra Kumar
- jatak story
- Jayshankar Prasad
- Jeep par Sawar Illian
- jivan parichay
- Kashinath Singh
- kavita in hindi
- Kedarnath Agrawal
- Khoyi Hui Dishayen
- Kya Pooja Kya Archan Re Kavita
- Madhur madhur mere deepak jal
- Mahadevi Varma
- Mahanagar Ki Maithili
- Main Haar Gayi
- Maithilisharan Gupt
- Majboori Kahani
- malayalam essay
- malayalam letter
- malayalam speech
- malayalam words
- Mannu Bhandari
- Marathi Kathapurti Lekhan
- Marathi Nibandh
- Marathi Patra
- Marathi Samvad
- marathi vritant lekhan
- Mohan Rakesh
- Mohandas Naimishrai
- MOTHERS DAY POEM
- Narendra Sharma
- Nasha Kahani
- Neeli Jheel
- nursery rhymes
- odia letters
- Panch Parmeshwar
- panchtantra
- Parinde Kahani
- Paryayvachi Shabd
- Poos ki Raat
- Portuguese Essays
- Punjabi Essays
- Punjabi Letters
- Punjabi Poems
- Raja Nirbansiya
- Rajendra yadav
- Rakh Kahani
- Ramesh Bakshi
- Ramvriksh Benipuri
- Rani Ma ka Chabutra
- Russian Essays
- Sadgati Kahani
- samvad lekhan
- Samvad yojna
- Samvidhanvad
- Sandesh Lekhan
- sanskrit biography
- Sanskrit Dialogue Writing
- sanskrit essay
- sanskrit grammar
- sanskrit patra
- Sanskrit Poem
- sanskrit story
- Sanskrit words
- Sara Akash Upanyas
- Savitri Number 2
- Shankar Puntambekar
- Sharad Joshi
- Shatranj Ke Khiladi
- short essay
- spanish essays
- Striling-Pulling
- Subhadra Kumari Chauhan
- Subhan Khan
- Suchana Lekhan
- Sudha Arora
- Sukh Kahani
- suktiparak nibandh
- Suryakant Tripathi Nirala
- Swarg aur Prithvi
- Tasveer Kahani
- Telugu Stories
- UPSC Essays
- Usne Kaha Tha
- Vinod Rastogi
- Vrutant lekhan
- Wahi ki Wahi Baat
- Yahi Sach Hai kahani
- Yoddha Kahani
- Zaheer Qureshi
- कहानी लेखन
- कहानी सारांश
- तेनालीराम
- मेरी माँ
- लोककथा
- शिकायती पत्र
- हजारी प्रसाद द्विवेदी जी
- हिंदी कहानी
RECENT$type=list-tab$date=0$au=0$c=5
Replies$type=list-tab$com=0$c=4$src=recent-comments, random$type=list-tab$date=0$au=0$c=5$src=random-posts, /gi-fire/ year popular$type=one.
- अध्यापक और छात्र के बीच संवाद लेखन - Adhyapak aur Chatra ke Bich Samvad Lekhan अध्यापक और छात्र के बीच संवाद लेखन : In This article, We are providing अध्यापक और विद्यार्थी के बीच संवाद लेखन and Adhyapak aur Chatra ke ...
Join with us
Footer Social$type=social_icons
- loadMorePosts
ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ- Essay on Mahatma Gandhi in Punjabi
In this article, we are providing information about Mahatma Gandhi in Punjabi. Short Essay on Mahatma Gandhi in Punjabi Language. ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ, Mahatma Gandhi Ji par Punjabi Nibandh.
ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ- Essay on Mahatma Gandhi in Punjabi
( Essay-1 ) Mahatma Gandhi Essay in Punjabi
Paragraph on Mahatma Gandhi in Punjabi
ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਕਾਠੀਆਵਾੜ ਰਿਆਸਤ ਦੇ ਪੋਰਬੰਦਰ ਸ਼ਹਿਰ (ਗੁਜਰਾਤ) ਵਿੱਚ ਹੋਇਆ। ਆਪ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ।
ਆਪ ਛੋਟੀ ਉਮਰ ਵਿੱਚ ਹੀ ਭੈੜੀ ਸੰਗਤ ਵਿੱਚ ਪੈ ਗਏ ਸਨ, ਪਰ ਜਲਦੀ ਹੀ ਆਪ ਨੇ ਆਪਣੀ ਗ਼ਲਤੀ ਮਹਿਸੂਸ ਕੀਤੀ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਗੇ। ਤੇਰਾਂ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਕਸਤੂਰਬਾ ਨਾਲ ਹੋਇਆ। ਬੀ. ਏ. ਪਾਸ ਕਰਨ ਤੋਂ ਬਾਅਦ ਆਪ ਵਕਾਲਤ ਪਾਸ ਕਰਨ ਇੰਗਲੈਂਡ ਚਲੇ ਗਏ। ਇੰਗਲੈਂਡ ਰਹਿੰਦੇ ਸਮੇਂ ਆਪ ਨੇ ਆਪਣੀ ਮਾਤਾ ਨੂੰ ਦਿੱਤੇ ਧਾਰਨਾ ਦਾ ਪੂਰੀ ਤਰ੍ਹਾਂ ਪਾਲਣ ਕੀਤਾ।
ਵਕਾਲਤ ਪਾਸ ਕਰਨ ਤੋਂ ਬਾਅਦ ਆਪ ਨੇ ਹਿੰਦੁਸਤਾਨ ਵਾਪਿਸ ਆ ਕੇ ਬੰਬਈ ਵਿਖੇ ਵਕਾਲਤ ਸ਼ੁਰੂ ਕਰ ਦਿੱਤੀ। ਇੱਕ ਵਾਰ ਇੱਕ ਮੁਕੱਦਮੇ ਦੇ ਸਿਲਸਿਲੇ ਵਿੱਚ ਆਪ ਨੂੰ ਦੱਖਣੀ ਅਫ਼ਰੀਕਾ ਜਾਣਾ ਪਿਆ। ਦੱਖਣੀ ਅਫ਼ਰੀਕਾ ਵਿੱਚ ਭਾਰਤੀਆਂ ਦੀ ਦੁਰਦਸ਼ਾ ਦੇਖ ਕੇ ਆਪ ਨੂੰ ਬਹੁਤ ਦੁੱਖ ਹੋਇਆ। ਦੱਖਣੀ ਅਫ਼ਰੀਕਾ ਵਿੱਚ ਹੀ ਆਪ ਨੇ ਭਾਰਤੀਆਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਸਤਿਆਗ੍ਰਹਿ ਕੀਤਾ, ਜਿਸ ਵਿੱਚ ਆਪ ਦੀ ਜਿੱਤ ਹੋਈ।
ਹਿੰਦੁਸਤਾਨ ਵਾਪਿਸ ਆ ਕੇ ਆਪ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। 1919 ਵਿੱਚ ਆਪ ਨੇ ਰੋਲਟ ਐਕਟ ਵਿਰੁੱਧ ਸਤਿਆਗ੍ਰਹਿ ਕੀਤਾ। 1930 ਈਸਵੀ ਵਿੱਚ ਆਪ ਨੇ ਡਾਂਡੀ ਯਾਤਰਾ ਕੀਤੀ। 1942 ਵਿੱਚ ਆਪ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਆਪ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ।
ਅਖੀਰ 1947 ਵਿੱਚ ਆਪ ਦੀਆਂ ਕੋਸ਼ਿਸ਼ਾਂ ਸਦਕਾ ਹਿੰਦੁਸਤਾਨ ਅਜ਼ਾਦ ਹੋਇਆ। ਪਰ ਆਪ ਅਜ਼ਾਦ ਹਿੰਦੁਸਤਾਨ ਨੂੰ ਬਹੁਤੀ ਦੇਰ ਆਪਣੀ ਅਗਵਾਈ ਨਾ ਦੇ ਸਕੇ। 30 ਜਨਵਰੀ, 1948 ਨੂੰ ਨੱਥੂ ਰਾਮ ਗੋਡਸੇ ਨੇ ਆਪ ਨੂੰ ਗੋਲੀ ਮਾਰ ਦਿੱਤੀ। ਭਾਵੇਂ ਗਾਂਧੀ ਜੀ ਅੱਜ ਸਾਡੇ ਵਿੱਚ ਨਹੀਂ, ਪਰ ਤਾਂ ਵੀ ਉਹਨਾਂ ਦੁਆਰਾ ਦਰਸਾਇਆ ਅਹਿੰਸਾ ਦਾ ਸਿਧਾਂਤ ਅੱਜ ਵੀ ਸਾਨੂੰ ਨਵੀਂ ਰੋਸ਼ਨੀ ਦਿਖਾ ਰਿਹਾ ਹੈ।
ਸਾਰਾ ਰਾਸ਼ਟਰ ਉਹਨਾਂ ਨੂੰ ਬਾਪੂ ਗਾਂਧੀ ਕਹਿ ਕੇ ਯਾਦ ਕਰਦਾ ਹੈ।
जरूर पढ़े-
10 Lines on Mahatma Gandhi in Punjabi
10 Lines on Mahatma Gandhi in Hindi
( Essay-2 ) ਮਹਾਤਮਾ ਗਾਂਧੀ ਤੇ ਲੇਖ | Essay on Mahatma Gandhi in Punjabi
ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿਚ ਮਹਾਤਮਾ ਗਾਂਧੀ ਦਾ ਨਾਂ ਮੁੱਖ ਰੂਪ ਵਿਚ ਲਿਆ ਜਾਂਦਾ ਹੈ। ਉਹਨਾਂ ਭਾਰਤ-ਵਾਸੀਆਂ ਦੇ ਹੱਥ ਵਿਚ ਸਤਿਆਗ੍ਰਹਿ ਅੰਦੋਲਨ ਨਾਮਕ ਅਟੁਟ ਸ਼ਸਤਰ ਦੇ ਕੇ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਇਆ। ਸਾਰੇ ਦੇਸ਼ ਦੇ ਲੋਕ ਉਹਨਾਂ ਦੇ ਝੰਡੇ ਹੇਠਾਂ ਇਕੱਠੇ ਹੋ ਗਏ ਸਨ। ਰਾਸ਼ਟਰੀ ਯੁੱਧ ਦੇ ਵਿਜੇਤਾ ਬਣ ਕੇ ਉਹਨਾਂ ਭਾਰਤ ਵਿਚੋਂ ਅੰਗਰੇਜ਼ੀ ਰਾਜ ਦਾ ਜੂਲਾ ਉਤਾਰ ਦਿੱਤਾ ਅਤੇ ਦੇਸ਼ਵਾਸੀਆਂ ਨੂੰ ਸੁਤੰਤਰ ਰਾਸ਼ਟਰ ਦੇ ਨਾਗਰਿਕ ਬਣਾ ਦਿੱਤਾ। ਦੇਸ਼ ਵਾਸੀ ਅੱਜ ਉਹਨਾਂ ਨੂੰ ਰਾਸ਼ਟਰਪਿਤਾ ਦੇ ਨਾਂ ਨਾਲ ਯਾਦ ਕਰਕੇ ਆਦਰ ਵਜੋਂ ਆਪਣਾ ਮਸਤਕ ਝੁਕਾ ਲੈਂਦੇ ਹਨ।
ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 2 ਅਕਤੂਬਰ, ਸੰਨ 1869 ਨੂੰ ਕਾਠਿਆਵਾੜ ਗੁਜਰਾਤ ਦੇ ਇਕ ਸ਼ਹਿਰ ਪੋਰਬੰਦਰ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਕਰਮ ਚੰਦ ਗਾਂਧੀ ਅਤੇ ਮਾਤਾ ਦਾ ਨਾਂ ਪੁਤਲੀ ਬਾਈ ਸੀ। ਉਸ ਸਮੇਂ ਆਪ ਜੀ ਦੇ ਪਿਤਾ ਰਾਜਕੋਟ ਰਿਆਸਤ ਦੇ ਦੀਵਾਨ ਸਨ ਇਸ ਲਈ ਆਪ ਦੀ ਮੁੱਢਲੀ ਸਿਖਿਆ ਰਾਜਕੋਟ ਦੇ ਸਕੂਲ ਵਿਚ ਹੀ ਹੋਈ। ਅਜੇ ਉਹ ਛੋਟੀ ਜਿਹੀ ਉਮਰ ਦੇ ਹੀ ਸਨ ਕਿ ਉਹਨਾਂ ਦਾ ਵਿਆਹ ਸ੍ਰੀਮਤੀ ਕਸਤੂਰਬਾ ਬਾਈ ਨਾਲ ਹੋ ਗਿਆ। ਹਾਈ ਸਕੂਲ ਦੀ ਸਿਖਿਆ ਦੇ ਬਾਅਦ ਆਪ ਉੱਚੀ ਵਿਦਿਆ ਲਈ ਇੰਗਲੈਂਡ ਚਲੇ ਗਏ। ਉਥੇ ਕਈ ਵਰਿਆਂ ਤੱਕ ਅਨੇਕਾਂ ਔਗੁਣਾਂ ਤੋਂ ਬਚਦੇ ਹੋਏ ਆਪ ਨੇ ਬੈਰਿਸਟਰੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਭਾਰਤ ਵਾਪਸ ਪਰਤੇ। ਆਪ ਨੇ ਉਥੇ ਆਪਣੀ ਮਾਤਾ ਦੇ ਅਗੇ ਕੀਤੀਆਂ ਗਈਆਂ ਪ੍ਰਤੀਰਿਆਵਾਂ ਦਾ ਪਾਲਣ ਕੀਤਾ।
ਭਾਰਤ ਵਾਪਸ ਆ ਕੇ ਬੰਬਈ ਵਿੱਚ ਵਕਾਲਤ ਕਰਨ ਲਗੇ , ਲੇਕਿਨ ਵਕਾਲਤ ਨਾ ਚਲ ਸਕੀ। ਇੱਧਰ ਇਕ ਮੁਕੱਦਮੇ ਦੀ ਪੈਰਵੀ ਲਈ ਇਹਨਾਂ ਨੂੰ ਦੱਖਣੀ ਅਫਰੀਕਾ ਜਾਣਾ ਪਿਆ। ਮੁਕੱਦਮਾ ਤਾਂ ਉਹਨਾਂ ਦੋਹਾਂ ਵਪਾਰੀਆਂ ਵਿੱਚ ਸਮਝੌਤਾ ਕਰਵਾ ਕੇ ਖਤਮ ਕਰਵਾ ਦਿੱਤਾ। ਲੇਕਿਨ ਆਪਣੇ ਦੇਸ਼ ਦੇ ਲੋਕਾਂ ਤੇ ਅਫਰੀਕਾ ਵਿਚ ਗੋਰਿਆਂ ਦੇ ਵਰਤਾਵ ਨੂੰ ਸਹਿਣ ਨਾ ਕਰ ਸਕੇ। ਉਹਨਾਂ ਨੇ ਇਹਨਾਂ ਅਤਿਆਚਾਰਾਂ ਨੂੰ ਸਮਾਪਤ ਕਰਨ ਦਾ ਪੱਕਾ ਫੈਸਲਾ ਕਰ ਲਿਆ। ਆਪਣੇ ਸਤਿਆਗ੍ਰਹਿ ਅੰਦੋਲਨ ਨੂੰ ਜਨਮ ਦਿੱਤਾ। ਗੋਰਿਆਂ ਦੇ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਗੋਰਿਆਂ ਨੇ ਗਾਂਧੀ ਜੀ ਦਾ ਭਾਰੀ ਅਪਮਾਨ ਕੀਤਾ ਲੇਕਿਨ ਆਪ ਆਮ ਜਨਤਾ ਨੂੰ ਜਾਗਰਤ ਕਰਨ ਵਿਚ ਸਫਲ ਹੋ ਗਏ। ਗੋਰਿਆਂ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਅਤੇ ਗਾਂਧੀ ਜੀ ਨੂੰ ਇਕ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਜਿੱਤ ਪ੍ਰਾਪਤ ਕਰਕੇ ਗਾਂਧੀ ਜੀ ਵਾਪਸ ਭਾਰਤ ਪਰਤ ਆਏ।
ਭਾਰਤ ਵਿਚ ਉਹਨੀਂ ਦਿਨੀਂ ਸੁੰਤਤਰਤਾ ਦਾ ਯੁੱਧ ਛਿੜਿਆ ਹੋਇਆ ਸੀ। ਭਾਰਤ ਪਾਲ, ਲਾਲ ਅਤੇ ਬਾਲ ਦੀ ਅਗਵਾਈ ਹੇਠ ਅੰਗਰੇਜ਼ਾਂ ਨਾਲ ਲੜ ਰਿਹਾ ਸੀ। ਗਾਂਧੀ ਜੀ ਨੇ ਵੀ ਇਸ ਸੰਗਰਾਮ ਵਿਚ ਕੁੱਦਣ ਦਾ ਨਿਸ਼ਚਾ ਕਰ ਲਿਆ। ਲੋਕ ਮਾਨਯ ਤਿਲਕ ਦੇ ਇਸ ਨਾਹਰੇ ਨੂੰ ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ’ ਸਾਰਥਕ ਕਰਨ ਦੇ ਲਈ ਆਪ ਵੀ ਇਸ ਸੰਗਰਾਮ ਵਿਚ ਕੁੱਦ ਪਏ। ਥੋੜੇ ਹੀ ਸਮੇਂ ਦੇ ਬਾਅਦ ਕਾਂਗਰਸ ਦੀ ਵਾਗਡੋਰ ਆਪ ਜੀ ਦੇ ਹੱਥਾਂ ਵਿਚ ਆ ਗਈ। ਸੰਨ 1919 ਦੇ ਜਲ੍ਹਿਆਂ ਵਾਲਾ ਬਾਗ ਦੇ ਹੱਤਿਆ ਕਾਂਡ ਨੇ ਭਾਰਤੀਆਂ ਦੇ ਅੰਦਰ ਅੰਗਰੇਜ਼ਾਂ ਦੇ ਪ੍ਰਤੀ ਭਾਰੀ ਨਰਾਜ਼ਗੀ ਪੈਦਾ ਕਰ ਦਿੱਤੀ ਸੀ। ਇਸ ਨਰਾਜ਼ਗੀ ਵਿਚੋਂ ਅਸਹਿਯੋਗ ਅੰਦੋਲਨ ਨੇ ਜਨਮ ਲਿਆ। ਗਾਂਧੀ ਜੀ ਦੇ ਡੀਲਡੌਲ ਵਿਚ ਹੀ ਕੁਝ ਅਜਿਹੀ ਖਿੱਚ ਸੀ ਕਿ ਸਾਰੇ ਦੇਸ਼ ਵਿਚ ਹਲਚਲ ਪੈਦਾ ਹੋ ਗਈ। ਵਿਦਿਆਰਥੀਆਂ ਨੇ ਕਾਲਜਾਂ ਨੂੰ , ਵਕੀਲਾਂ ਨੇ ਅਦਾਲਤਾਂ ਨੂੰ ਅਤੇ ਕਰਮਚਾਰੀਆਂ ਨੇ ਦਫਤਰਾਂ ਨੂੰ ਛੱਡ ਕੇ ਜੇਲ੍ਹਾਂ ਭਰ ਦਿੱਤੀਆਂ। ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀ ਨੇਤਾਵਾਂ ਨੂੰ ਜੇਲਾਂ ਵਿਚ ਭੇਜ ਦਿੱਤਾ ਗਿਆ। ਸਵਦੇਸ਼ੀ ਵਸਤੂਆਂ ਨੂੰ ਮਹੱਤਤਾ ਦਿੱਤੀ ਜਾਣ ਲੱਗੀ। ਘਰ-ਘਰ ਵਿਚ ਚਰਖਿਆ ਦੇ ਚੱਕਰ ਘੁੰਮਣ ਲੱਗੇ, ਕੁਟੀਰ-ਧੰਦਿਆਂ ਦਾ ਵਿਕਾਸ ਹੋਇਆ। ਆਮ ਲੋਕ ਹਿੰਸਾ ਦਾ ਰਸਤਾ ਛੱਡ ਕੇ ਅਹਿੰਸਾ ਦੇ ਪ੍ਰਮੀ ਬਣ ਗਏ | ਅਸਹਿਯੋਗ ਅੰਦੋਲਨ ਦੇ ਬਾਅਦ ਨਮਕ ਸਤਿਆਗ੍ਰਹਿ ਤੋਂ ਲੈ ਕੇ ਭਾਰਤ ਛੱਡੋ ਅੰਦੋਲਨ ਤਕ ਗਾਂਧੀ ਜੀ ਲਗਾਤਾਰ ਦੇਸ਼ ਦੀ ਅਗਵਾਈ ਕਰਦੇ ਰਹੇ। ਆਪ ਦੀਆਂ ਚੰਗੀਆਂ ਕੋਸ਼ਿਸ਼ਾਂ ਨਾਲ ਭਾਰਤ ਸੁੰਤਤਰ ਹੋਇਆ, ਲੇਕਿਨ ਦੇਸ਼ ਦੇ ਦੋ ਹਿੱਸੇ ਬਣਾ ਦਿੱਤੇ ਜਾਣ ਤੇ ਉਹਨਾਂ ਨੂੰ ਬੜਾ ਦੁੱਖ ਹੋਇਆ।
ਗਾਂਧੀ ਜੀ ਨੇ ਸਵਦੇਸ਼ ਦੇ ਨਾਲ-ਨਾਲ ਸਮਾਜ ਵਿਚ ਇੱਜ਼ਤ ਨਾਲ ਅਧਿਕਾਰ ਪੂਰਵਕ ਰਹਿਣਾ ਵੀ ਸਿਖਾਇਆ। ਛੂਤ-ਛਾਤ ਦਾ ਸਮਾਪਤ ਕੀਤਾ ਜਾਣਾ ਆਪ ਦੀਆਂ ਹੀ ਅਣਥਕ ਕੋਸ਼ਿਸ਼ਾਂ ਦਾ ਸਿੱਟਾ ਹੈ। ਹਿੰਦੂ ਮੁਸਲਿਮ ਏਕਤਾ ਦੇ ਲਈ ਆਪ ਨੇ ਸਖਤ ਮਿਹਨਤ ਕੀਤੀ। ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਦੀ ਆਪ ਦੇ ਤਪ, ਤਿਆਗ ਅਤੇ ਬਲੀਦਾਨ ਤੋਂ ਉੱਨੇ ਹੀ ਪ੍ਰਭਾਵਿਤ ਸਨ। ਹਰੀਜਨ ਅਖਬਾਰ ਵਿੱਚ ਆਪ ਨੇ ਆਪਣੇ ਲੇਖਾਂ ਦੁਆਰਾ ਸਵਦੇਸ਼ੀ ਅੰਦੋਲਨ, ਅਛੂਤਉੱਦਾਰ ਅਤੇ ਹਿੰਦੂ ਮੁਸਲਿਮ ਏਕਤਾ ਦਾ ਪ੍ਰਚਾਰ ਕੀਤਾ।
ਦੇਸ਼ ਨੂੰ ਸੁਤੰਤਰ ਕਰਾਉਣ ਦੇ ਇਸ ਮਹਾਨ ਕੰਮ ਵਿਚ ਆਪ ਦੀ ਪਤਨੀ ਕਸਤੂਰਬਾ ਬਾਈ ਦਾ ਵੀ ਭਾਰੀ ਯੋਗਦਾਨ ਰਿਹਾ। ਉਹ ਹਰੇਕ ਕੰਮ ਵਿਚ ਛਾਂ ਦੀ ਤਰ੍ਹਾਂ ਆਪਣੇ ਪਤੀ ਦੇ ਨਾਲ-ਨਾਲ ਰਹੀ। ਉਹਨਾਂ ਦਾ ਜੀਵਨ ਵੀ ਇਕ ਆਦਰਸ਼ ਜੀਵਨ ਸੀ। ਪਤੀ ਦੇ ਨਾਲ-ਨਾਲ ਜੇਲ੍ਹ ਵਿੱਚ ਹੀ ਉਹਨਾਂ ਪ੍ਰਾਣ ਛੱਡੋ।
ਮਹਾਤਮਾ ਗਾਂਧੀ ਜੀ ਨੇ ਅਹਿੰਸਾਮਈ ਅੰਦੋਲਨਾਂ ਨੇ ਭਾਰਤ ਵਿਚ ਅੰਗਰੇਜ਼ੀ ਰਾਜ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ। ਉਹਨਾਂ ਭਾਰਤ ਛੱਡ ਕੇ ਜਾਣ ਵਿਚ ਹੀ ਆਪਣੀ ਭਲਾਈ ਸਮਝੀ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ ਅਤੇ ਲਾਲ ਕਿਲ੍ਹੇ ਦੀ ਦੀਵਾਰ ਤੇ ਤਿਰੰਗਾ ਲਹਿਰਾ ਉਠਿਆ।
ਸੁਤੰਤਰਤਾ ਦੇ ਨਾਲ ਹੀ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਵੰਡ ਦੇ ਸਿੱਟੇ ਵਜੋਂ ਅਨੇਕਾਂ ਲੋਕ ਸ਼ਰਨਾਰਥੀ ਬਣ ਕੇ ਇਧਰ-ਉਧਰ ਭਟਕਣ ਲੱਗੇ। ਦੇਸ਼ ਵਿਚ ਭਾਰੀ ਸੰਪਰਦਾਇਕ ਦੰਗੇ ਹੋਏ। ਹਿੰਦੂ ਮੁਸਲਮਾਨ ਦੋਹਾਂ ਨੇ ਹੀ ਖੂਨ ਦੀ ਹੋਲੀ ਖੇਡੀ। ਉਹਨਾਂ ਹਿੰਦੂ-ਮੁਸਲਮਾਨ ਏਕਤਾਂ ਦੇ ਲਈ ਵਰਤ ਰਖਿਆ ਜਿਹੜਾ ਬੜੀ ਸਫਲਤਾ ਦੇ ਨਾਲ ਖੁਲਿਆ। ਦੇਸ਼ ਦੇ ਕੁਝ ਕੱਟਰ ਪੰਥੀ ਉਹਨਾਂ ਨੂੰ ਮੁਸਲਮਾਨਾਂ ਦਾ ਸਮਰਥਕ ਸਮਝਣ ਲੱਗੇ । ਅਜਿਹੇ ਹੀ ਇਕ ਮਨਮਾਨੀ ਕਰਨ ਵਾਲੇ ਨੇ 30 ਜਨਵਰੀ 1948 ਦੀ ਸਵੇਰ ਨੂੰ ਗੋਲੀ ਚਲਾ ਦਿੱਤੀ। ਆਪ ਰਾਮ-ਰਾਮ ਕਰਦੇ ਪ੍ਰਮਾਤਮਾ ਨੂੰ ਪਿਆਰੇ ਹੋ ਗਏ। ਆਪ ਦੀ ਮੌਤ ਨਾਲ ਸਾਰੇ ਸੰਸਾਰ ਵਿਚ ਦੁੱਖ ਫੋਲ ਗਿਆ। ਗਾਂਧੀ ਜੀ ਨੇ ਭਾਰਤੀਆਂ ਨੂੰ ਰਾਜਨੀਤੀ ਦੇ ਨਾਲ-ਨਾਲ ਅਧਿਆਤਮਿਕ ਗਿਆਨ ਵੀ ਦਿੱਤਾ। ਉਹ ਸਚਮੁੱਚ ਮਹਾਤਮਾ ਸਨ।
( Essay-3 ) Long Mahatma Gandhi Essay in Punjabi
ਜਾਣ-ਪਛਾਣ
ਰਾਸ਼ਟਰ-ਪਿਤਾ ਮਹਾਤਮਾ ਗਾਂਧੀ (ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ) ਜੀ ਦੇ ਨਾਂ ਤੋਂ ਹਰ ਭਾਰਤੀ ਜਾਣੂ ਹੈ। ਆਪ ਨੂੰ ਸਭ ਭਾਰਤੀ ‘ਬਾਪੂ’ ਆਖ ਕੇ ਯਾਦ ਕਰਦੇ ਹਨ। ਆਪ ਨੇ ਆਪਣੇ ਜੀਵਨ ਦਾ ਬਹੁਤਾ ਭਾਗ ਦੇਸ਼ ਦੀ ਅਜ਼ਾਦੀ ਲਈ ਅਰਪਣ ਕੀਤਾ ਅਤੇ ਬਿਨਾਂ ਲਹੂ ਦੀ ਬੂੰਦ ਵਹਾਏ ਅੰਗਰੇਜ਼ੀ ਸਾਮਰਾਜ ਤੋਂ ਸੁਤੰਤਰਤਾ ਲੈ ਕੇ ਸਾਹ ਲਿਆ। ਭਾਰਤ ਦੀ ਅਜ਼ਾਦੀ ਦਾ ਸਿਹਰਾ ਸਭ ਤੋਂ ਜ਼ਿਆਦਾ ਆਪ ਦੇ ਹੀ ਸਿਰ ਹੈ। ਆਪ ਅਹਿੰਸਾ, ਸੱਤਿਆਗ੍ਰਹਿ, ਸ਼ਾਂਤੀ ਤੇ ਸਾਂਝੀਵਾਲਤਾ ਦੇ ਪੁਜਾਰੀ ਸਨ।ਆਪ ਸਭ ਧਰਮਾਂ ਦੀਆਂ ਸਾਂਝੀਆਂ ਗੱਲਾਂ ਪ੍ਰਚਾਰਿਆ ਕਰਦੇ ਸਨ। ਆਪ ਨੂੰ ਵੀਹਵੀਂ ਸਦੀ ਦਾ ਸੱਚ ਤੇ ਅਹਿੰਸਾ ਦਾ ਅਵਤਾਰ ਆਖ ਕੇ ਸਨਮਾਨਿਆ ਜਾਂਦਾ ਹੈ।
ਜਨਮ
ਆਪ ਦਾ ਜਨਮ 2 ਅਕਤੂਬਰ, 1869 ਈ. ਨੂੰ ਗੁਜਰਾਤ (ਕਾਠੀਆਵਾੜ) ਦੀ ਭਾਗਾਂ-ਭਰੀ ਨਿੱਕੀ ਜਿਹੀ ਰਿਆਸਤ ਪੋਰਬੰਦਰ ਵਿੱਚ ਹੋਇਆ। ਆਪ ਦੇ ਪਿਤਾ ਜੀ ਪਹਿਲਾਂ ਇਸ ਰਿਆਸਤ ਦੇ ਦੀਵਾਨ ਸਨ, ਬਾਅਦ ਵਿੱਚ ਉਹ ਇਸੇ ਪਦਵੀ ‘ਤੇ ਰਾਜਕੋਟ ਚਲੇ ਗਏ।
ਵਿੱਦਿਆ ਪ੍ਰਾਪਤੀ ਤੇ ਆਗਿਆਕਾਰ ਪੁੱਤਰ
ਆਪ ਨੇ ਮੁਢਲੀ ਵਿੱਦਿਆ ਰਾਜਕੋਟ ਲਈ। ਆਪ ਨੇ 1887 ਈ. ਵਿੱਚ ਦਸਵੀਂ ਪਾਸ ਕੀਤੀ ਅਤੇ ਉਚੇਰੀ ਵਿੱਦਿਆ ਵਾਸਤੇ ਸੋਮ ਦਾਸ ਕਾਲਜ, ਭਾਵਨਗਰ ਵਿੱਚ ਦਾਖ਼ਲ ਹੋਏ। ਆਪ ਨੇ 20 ਜੂਨ, 1891 ਈ. ਨੂੰ ਬੈਰਿਸਟਰੀ ਵਲਾਇਤੋਂ ਪਾਸ ਕੀਤੀ। ਕਿਉਂਕਿ ਆਪ ਦੇ ਪਿਤਾ ਜੀ ਸੁਰਗਵਾਸ ਹੋ ਗਏ ਸਨ, ਇਸ ਲਈ ਵਿਦੇਸ਼ੀ ਪੜ੍ਹਾਈ ‘ਤੇ ਆਪ ਦੀ ਧਰਮ ਪਤਨੀ ਕਸਤੂਰਬਾ ਬਾਈ ਨੇ ਆਪਣਾ ਗਹਿਣਾ-ਗੱਟਾ ਵੇਚ ਕੇ ਖ਼ਰਚ ਕੀਤਾ। ਆਪ ਜੀ ਦੀ ਮਾਤਾ ਜੀ ਨੇ ਆਪ ਤੋਂ ਵਲਾਇਤ ਜਾਣ ਤੋਂ ਪਹਿਲਾਂ ਮਾਸ ਨਾ ਖਾਣ, ਸ਼ਰਾਬ ਨਾ ਪੀਣ ਅਤੇ ਪਰਾਈ ਇਸਤਰੀ ਕੋਲ ਨਾ ਜਾਣ ਦਾ ਪ੍ਰਣ ਲਿਆ।ਆਪ ਨੇ ਵਲਾਇਤ ਵਿੱਚ ਕਈ ਦੋਸਤਾਂ-ਯਾਰਾਂ ਨੂੰ ਭਾਵੇਂ ਨਰਾਜ਼ ਕਰ ਲਿਆ ਪਰ ਆਪਣਾ ਪ੍ਰਣ ਨਾ ਤੋੜਿਆ ਤੇ ਆਦਰਸ਼ਕ ਜੀਵਨ ਬਤੀਤ ਕੀਤਾ।
ਵਕਾਲਤ ਦੌਰਾਨ ਅੰਗਰੇਜ਼ੀ ਹਕੂਮਤ ਦਾ ਵਿਰੋਧ
ਬੈਰਿਸਟਰੀ ਪਾਸ ਕਰ ਕੇ ਆਪ ਨੇ ਪਹਿਲਾਂ ਰਾਜਕੋਟ ਤੇ ਫਿਰ ਬੰਬਈ (ਮੁੰਬਈ) ਵਿੱਚ ਵਕਾਲਤ ਕੀਤੀ, ਪਰ ਗੱਲ ਨਾ ਬਣ ਸਕੀ। ਆਪ ਮੁੜ ਰਾਜਕੋਟ ਆ ਗਏ। 1893 ਈ. ਨੂੰ ਆਪ ਇੱਕ ਫਰਮ ਦੇ ਮੁਕੱਦਮੇ ਦੀ ਪੈਰਵੀ ਲਈ ਦੱਖਣੀ ਅਫ਼ਰੀਕਾ ਗਏ। ਇੱਥੇ ਨਸਲੀ ਵਿਤਕਰਾ ਬੜੇ ਜ਼ੋਰਾਂ ‘ਤੇ ਸੀ। ਇਸ ਪੱਖ-ਪਾਤ ਨੂੰ ਵੇਖ ਕੇ ਆਪ ਜਰ ਨਾ ਸਕੇ। ਆਪ ਉੱਥੋਂ ਦੀ ਸਰਕਾਰ ਦੇ ਵਿਰੋਧ ਲਈ ਡਟ ਗਏ। ਇਥੋਂ ਹੀ ਆਪ ਦਾ ਲੋਕ-ਜੀਵਨ ਸ਼ੁਰੂ ਹੁੰਦਾ ਹੈ। ਇੱਕ ਵਾਰੀ ਆਪ ਨੂੰ ਫ਼ਸਟ ਕਲਾਸ ਦੇ ਡੱਬੇ ਵਿੱਚੋਂ ਇਸ ਲਈ ਉਠਾਇਆ ਗਿਆ ਕਿਉਂਕਿ ਉਸ ਵਿੱਚ ਇੱਕ ਅੰਗਰੇਜ਼ ਨੇ ਸਫ਼ਰ ਕਰਨਾ ਸੀ। ਇੱਥੇ ਆਪ ਦੇ ਕਰੜੇ ਵਿਰੋਧ ਦੇ ਬਾਵਜੂਦ ਇੱਕ ਕਾਨੂੰਨ ਦੁਆਰਾ ਅੰਗਰੇਜ਼ਾਂ ਨੇ ਭਾਰਤੀਆਂ ਦਾ ਕਾਨੂੰਨ-ਘੜਨੀ ਸਭਾ ਦਾ ਮੈਂਬਰ ਤੇ ਵੋਟਰ ਬਣਨ ਦਾ ਹੱਕ ਮਾਰ ਦਿੱਤਾ, ਪਰ ਨਟਾਲ ਸਰਕਾਰ ਦੀ ਭਾਰਤੀ ਮਜ਼ਦੂਰ ‘ਤੇ ਪੰਝੀ ਪੌਂਡ ਟੈਕਸ ਲਾਉਣ ਦੀ ਨੀਤੀ ਸਿਰੇ ਨਾ ਚੜ੍ਹ ਸਕੀ, ਕੇਵਲ ਤਿੰਨ ਪੌਂਡ ਦਾ ਟੈਕਸ ਲਾਇਆ ਗਿਆ।
ਸੱਤਿਆਗ੍ਰਹਿ ਤੇ ਨਟਾਲ ਇੰਡੀਅਨ ਕਾਂਗਰਸ ਦੀ ਸਥਾਪਨਾ
ਸਰਕਾਰ ਦੀਆਂ ਧਮਕੀਆਂ ਦੀ ਡਟਵੀਂ ਵਿਰੋਧਤਾ ਕਰਨ ਲਈ ਆਪ ਨੇ 1913 ਈ. ਵਿੱਚ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ। ਇੱਥੇ ਹੀ ਆਪ ਨੇ ਨਟਾਲ ਇੰਡੀਅਨ ਕਾਂਗਰਸ (Natal Indian Congress) ਦੀ ਸਥਾਪਨਾ ਕੀਤੀ। ਇੱਥੇ ਹੀ ਆਪ ਟਾਇਲਸਟਾਏ ਨਾਂ ਦਾ ਫ਼ਾਰਮ ਚਲਾ ਕੇ, ਖੇਤੀ ਕਰਾਉਣ ਲੱਗ ਪਏ। ਅੰਗਰੇਜ਼ਾਂ ਦਾ ਦਿਲ ਜਿੱਤਣ ਲਈ ਆਪ ਨੇ ਦੱਖਣੀ ਅਫ਼ਰੀਕਾ ਦੇ ਬੋਇਰਾਂ ਵਿਰੁੱਧ ਅੰਗਰੇਜ਼ਾਂ ਦੀ ਸਹਾਇਤਾ ਕੀਤੀ, ਪਰ ਆਪ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ।
ਭਾਰਤ ਵਾਪਸੀ
ਕਿਸੇ ਨੇ ਆਪ ਨੂੰ ਮਿਹਣਾ ਮਾਰਿਆ ਕਿ ਪਹਿਲਾਂ ਘਰ (ਭਾਰਤ) ਦਾ ਤਾਂ ਸੁਧਾਰ ਕਰੋ, ਫਿਰ ਇੱਥੋਂ ਦਾ ਖ਼ਿਆਲ ਕਰਨਾ। ਇਹ ਮਿਹਣਾ ਆਪ ਨੂੰ ਗੋਲੀ ਵਾਂਗ ਲੱਗਿਆ।ਆਪ ਪੂਰੇ ਵੀਹ ਵਰ੍ਹੇ ਅਫ਼ਰੀਕਾ ਰਹਿ ਕੇ ਭਾਰਤ ਵਾਪਸ ਆ ਗਏ। ਇਸ ਸਮੇਂ ਆਪ ਨੂੰ ਵਕਾਲਤ ਤੋਂ ਪੰਜ ਹਜ਼ਾਰ ਪੌਂਡ ਸਲਾਨਾ ਆਮਦਨੀ ਹੋਣੀ ਸ਼ੁਰੂ ਹੋ ਗਈ ਸੀ।
ਅਜ਼ਾਦੀ ਲਈ ਪ੍ਰਣ
ਭਾਰਤ ਵਿੱਚ ਆਉਂਦਿਆਂ ਸਾਰ, ਆਪ ਕਾਂਗਰਸ ਦੇ ਮੈਂਬਰ ਬਣ ਕੇ ਦੇਸ਼-ਭਲਾਈ ਦੇ ਕੰਮਾਂ ਵਿੱਚ ਜੁਟ ਗਏ। ਇਸ ਸਮੇਂ ਪਹਿਲੀ ਵੱਡੀ ਲੜਾਈ ਸ਼ੁਰੂ ਸੀ। ਅੰਗਰੇਜ਼ਾਂ ਨਾਲ ਲੜਾਈ ਜਿੱਤ ਕੇ ਭਾਰਤ ਨੂੰ ਅਜ਼ਾਦ ਕਰਨ ਦਾ ਵਾਅਦਾ ਕੀਤਾ। ਇਸ ਲਈ ਗਾਂਧੀ ਜੀ ਨੇ ਲੋਕਾਂ ਅੱਗੇ ਵਧ-ਚੜ੍ਹ ਕੇ ਭਰਤੀ ਹੋਣ ਦੀ ਅਪੀਲ ਕੀਤੀ। ਜੰਗ ਜਿੱਤ ਕੇ ਅੰਗਰੇਜ਼ਾਂ ਨੇ ਆਪ ਨੂੰ ‘ਕੇਸਰੀ ਹਿੰਦ’ ਤੇ ਬੋਅਰਵਾਰ ਮੈਡਲ ਤਾਂ ਦਿੱਤੇ, ਪਰ ਅਜ਼ਾਦੀ ਦੇਣੋਂ ਨਾਂਹ ਕਰ ਦਿੱਤੀ। ਉਹ ਰੋਲਟ ਬਿੱਲ ਦੁਆਰਾ ਆਪਣੇ ਪੈਰ ਪੱਕੇ ਕਰਨ ਲੱਗ ਪਏ।
ਜਲ੍ਹਿਆਂਵਾਲੇ ਬਾਗ਼ ਸਾਕੇ ਦਾ ਪ੍ਰਭਾਵ
ਫਲਸਰੂਪ ਇਸ ਬਿੱਲ ਦੇ ਵਿਰੁੱਧ ਹੜਤਾਲਾਂ ਹੋਈਆਂ ਅਤੇ ਵਿਸਾਖੀ ਵਾਲੇ ਦਿਨ ਨਿਹੱਥੇ ਭਾਰਤੀਆਂ ਉੱਪਰ ਜਲ੍ਹਿਆਂਵਾਲੇ ਬਾਗ਼ ਵਿੱਚ ਗੋਲੀਆਂ ਦਾ ਮੀਂਹ ਵਸਾਇਆ ਗਿਆ। ਇਸ ਤਰ੍ਹਾਂ ਕਾਂਗਰਸ ਤੇ ਸਰਕਾਰ ਦੀ ਸਿੱਧੀ ਟੱਕਰ ਹੋ ਗਈ। ਆਪ ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚੋਂ ਸਨ, ਇਸ ਲਈ ਆਪ ਨੇ ਪੰਡਤ ਮੋਤੀ ਲਾਲ ਨਹਿਰੂ ਨੂੰ ਮਿਲ ਕੇ ਸਾਰੇ ਹਿੰਦੁਸਤਾਨ ਦਾ ਚੱਕਰ ਲਾਇਆ।
ਗ਼ਰੀਬੀ ਦਾ ਅਨੁਭਵ
ਇਸ ਦੇਸ਼-ਰਟਨ ਤੋਂ ਆਪ ਨੂੰ ਜਨਤਾ ਦੀ ਗ਼ਰੀਬੀ ਦਾ ਸਹੀ ਅਨੁਮਾਨ ਲੱਗਿਆ ਕਿ ਇੱਕ ਭਾਰਤੀ ਦੇ ਹਿੱਸੇ ਰੋਜ਼ ਦੇ ਗੁਜ਼ਾਰੇ ਲਈ ਛੇ ਪੈਸੇ ਆਉਂਦੇ ਹਨ। ਆਪ ਨੇ ਆਪਣੇ ਕੀਮਤੀ ਕੱਪੜੇ ਉਤਾਰ ਕੇ ਲੰਗੋਟੀ ਤੇ ਚਾਦਰ ਵਿੱਚ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਆਪ ਨੇ ਆਪਣੀ ਖੁਰਾਕ ਥੋੜ੍ਹੀ ਤੇ ਸਾਦੀ ਕਰ ਲਈ।
ਵੱਖ-ਵੱਖ ਲਹਿਰਾਂ ਚਲਾਉਣਾ
1921 ਈ. ਵਿੱਚ ਆਪ ਨੇ ਹੋਰ ਕੋਈ ਚਾਰਾ ਨਾ ਚਲਦਾ ਵੇਖ ਕੇ ਨਾ- ਮਿਲਵਰਤਣ ਦੀ ਲਹਿਰ ਸ਼ੁਰੂ ਕਰਵਾ ਦਿੱਤੀ। ਲੋਕਾਂ ਨੇ ਸਕੂਲਾਂ, ਕਾਲਜਾਂ, ਕਚਹਿਰੀਆਂ, ਸਰਕਾਰੀ ਨੌਕਰੀਆਂ ਅਤੇ ਵਿਦੇਸ਼ੀ ਚੀਜ਼ਾਂ-ਵਸਤਾਂ ਦਾ ਬਾਈਕਾਟ ਕਰ ਦਿੱਤਾ। 1929 ਈ. ਵਿੱਚ ਆਪ ਨੇ ‘ਲੂਣ-ਸੱਤਿਆਗ੍ਰਹਿ’ ਅਰੰਭ ਕਰ ਦਿੱਤਾ। 1930 ਈ. ਵਿੱਚ ਆਪ ‘ਸਿਵਲ-ਨਾ-ਫ਼ਰਮਾਨੀ ਲਹਿਰ’ ਦੇ ਮੋਢੀ ਬਣੇ। ਇਨ੍ਹਾਂ ਲਹਿਰਾਂ ਸਬੰਧੀ ਆਪ ਜੇਲ੍ਹ-ਯਾਤਰਾ ਕਰਦੇ ਰਹੇ ਤੇ ਰਿਹਾਅ ਹੁੰਦੇ ਰਹੇ। ਆਪ ਨੂੰ ਭਾਰਤ ਵੱਲੋਂ ਕਾਂਗਰਸ ਨੇ ‘ਗੋਲਮੇਜ਼ ਕਾਨਫ਼ਰੰਸ’ ਵਿੱਚ ਹਿੱਸਾ ਲੈਣ ਲਈ ਵਲਾਇਤ ਭੇਜਿਆ। ਇਸ ਕਾਨਫ਼ਰੰਸ ਵਿੱਚ ਭਾਰਤੀਆਂ ਨੂੰ ਵਧੇਰੇ ਅਧਿਕਾਰ ਦੇਣ ‘ਤੇ ਵਿਚਾਰ ਹੋਣੀ ਸੀ। ਇੱਥੇ ਅੰਗਰੇਜ਼ਾਂ ਦੀ ਬਦਨੀਤੀ ਕਰ ਕੇ ਕੋਈ ਗੱਲ ਸਿਰੇ ਨਾ ਚੜ੍ਹ ਸਕੀ ਅਤੇ ਆਪ ਵਾਪਸ ਆ ਗਏ।
ਜੇਲ੍ਹ ਯਾਤਰਾ
1932 ਈ. ਵਿੱਚ ਅੰਗਰੇਜ਼ੀ ਸਰਕਾਰ ਨੇ ਅਜ਼ਾਦੀ ਦੀ ਲਹਿਰ ਨੂੰ ਚੰਗੀ ਤਰ੍ਹਾਂ ਦਬਾਉਣ ਲਈ ਕਾਂਗਰਸ ਅਤੇ ਇਸ ਨਾਲ ਸਬੰਧਤ ਹੋਰ ਸਭਾਵਾਂ ਨੂੰ ਕਾਨੂੰਨ ਵਿਰੁੱਧ ਕਰਾਰ ਦਿੱਤਾ। ਅਣਗਿਣਤ ਲੋਕਾਂ ਨਾਲ ਆਪ ਵੀ ਜੇਲ੍ਹ ਗਏ।
ਨੀਵੀਆਂ ਜਾਤੀਆਂ ਵਾਲਿਆਂ ਨੂੰ ਸਨਮਾਨ
ਅੰਗਰੇਜ਼ਾਂ ਨੇ ਆਪਣੇ ਪੈਰ ਪੱਕੇ ਕਰਨ ਲਈ ਇੱਕ ਪਾਸੇ ਨੀਵੀਆਂ ਜਾਤੀਆਂ ਨੂੰ ਅਤੇ ਦੂਜੇ ਪਾਸੇ ਮੁਸਲਮਾਨਾਂ ਨੂੰ ਚੁੱਕਿਆ। ਇਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਵਿੱਚ ਜਾਤ- ਧਰਮ ਆਦਿ ਦੇ ਨਾਂ ‘ਤੇ ਫੁੱਟ ਪਾਉਣੀ ਸ਼ੁਰੂ ਕਰ ਦਿੱਤੀ। ਆਪ ਨੇ ਅਛੂਤਾਂ ਨੂੰ ‘ਹਰੀਜਨ’ ਆਖ ਕੇ ਨਿਵਾਜਿਆ ਅਤੇ ਹਿੰਦੂ-ਮੁਸਲਿਮ ਭਾਈ ਭਾਈ ਦਾ ਪਰਚਾਰ ਕੀਤਾ।ਆਪ ਦੇ ਅਣਥੱਕ ਯਤਨਾਂ ਸਦਕਾ 1937 ਈ. ਵਿੱਚ ਭਾਰਤ ਦੇ ਬਾਰਾਂ ਪ੍ਰਾਂਤਾਂ ਵਿੱਚੋਂ ਸੱਤਾਂ ਵਿੱਚ ਕਾਂਗਰਸੀ ਵਜ਼ਾਰਤਾਂ ਬਣ ਗਈਆਂ। 1944 ਈ. ਵਿੱਚ ਕਾਂਗਰਸੀ ਵਜ਼ਾਰਤਾਂ ਦੀ ਰਾਇ ਦੀ ਪਰਵਾਹ ਨਾ ਕਰਦਿਆਂ ਹੋਇਆਂ ਵਾਇਸਰਾਇ ਨੇ ਭਾਰਤ ਨੂੰ ਜਰਮਨੀ ਦੇ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ‘ਤੇ ਰੋਸ ਵਜੋਂ ਕਾਂਗਰਸੀ ਵਜ਼ਾਰਤਾਂ ਨੇ ਅਸਤੀਫ਼ੇ ਦੇ ਦਿੱਤੇ।
ਦੇਸ਼-ਵੰਡ
ਦੂਜੀ ਵੱਡੀ ਲੜਾਈ ਦੇ ਬੰਦ ਹੋਣ ‘ਤੇ ਆਪ ਦੀ ਅਗਵਾਈ ਹੇਠਾਂ ਕਾਂਗਰਸ ਨੇ ‘ਭਾਰਤ ਛੱਡ ਦਿਉ ਦਾ ਨਾਅਰਾ ਲਾਇਆ। ਆਪ ਨੂੰ ਕੁਝ ਕਾਂਗਰਸੀ ਮੈਂਬਰਾਂ ਸਮੇਤ ਕੈਦ ਕੀਤਾ ਗਿਆ। ਆਪ ਨੇ ਜੇਲ੍ਹ ਵਿੱਚ ਮਰਨ-ਵਰਤ ਰੱਖ ਲਿਆ। ਆਪ ਦੀ ਸਥਿਤੀ ਅਤਿਅੰਤ ਚਿੰਤਾਜਨਕ ਹੋ ਗਈ। ਆਪ ਦੀ ਪਤਨੀ ਜੇਲ੍ਹ ਵਿੱਚ ਹੀ ਚਲਾਣਾ ਕਰ ਗਈ। ਆਪ ਨੂੰ ਛੇਤੀ ਹੀ ਛੱਡ ਦਿੱਤਾ ਗਿਆ। ਹੁਣ ਅੰਗਰੇਜ਼ਾਂ ਨੇ ਹੋਰ ਕੋਈ ਦਾਲ ਨਾ ਗਲਦੀ ਵੇਖ ਕੇ, ਮੁਸਲਮਾਨਾਂ ਨੂੰ ਪਾਕਿਸਤਾਨ ਮੰਗਣ ਲਈ ਆਪਣੇ ਹੱਥਾਂ ਵਿੱਚ ਕਰ ਲਿਆ। ਪਹਿਲਾਂ ਆਪ ਨੇ ਇਸ ਮੰਗ ਦਾ ਤਕੜਾ ਵਿਰੋਧ ਕੀਤਾ, ਪਰ ਪਿੱਛੋਂ ਹੋਰ ਕੋਈ ਰਾਹ ਨਾ ਸੁੱਝਦਾ ਵੇਖ ਕੇ ਕੌੜਾ ਘੁੱਟ ਭਰ ਲਿਆ। ਇਸ ਤਰ੍ਹਾਂ ਭਾਰਤ 15 ਅਗਸਤ, 1947 ਈ. ਨੂੰ ਅਜ਼ਾਦ ਹੋ ਗਿਆ।
ਪੰਜਾਬ ਤੇ ਬੰਗਾਲ ਦੀ ਵੰਡ
ਪਾਕਿਸਤਾਨ ਬਣਨ ਕਾਰਨ ਬੰਗਾਲ ਤੇ ਪੰਜਾਬ ਨੂੰ ਵੰਡਿਆ ਗਿਆ। ਧਰਮ ਦੇ ਅਧਾਰ ‘ਤੇ ਦੋਹਾਂ ਕੌਮਾਂ ਨੇ ਆਪਸ ਵਿੱਚ ਖ਼ੂਨ ਦੀ ਹੋਲੀ ਖੇਡੀ। ਇਹ ਵੇਖ ਕੇ ਆਪ ਨੂੰ ਬਹੁਤ ਦੁੱਖ ਹੋਇਆ। ਆਪ ਨੇ ਬਿਹਾਰ ਤੇ ਬੰਗਾਲ ਆਦਿ ਪ੍ਰਾਂਤਾਂ ਵਿੱਚ ਲੋਕਾਂ ਨੂੰ ਪ੍ਰੇਰਨ ਲਈ ਪਦ-ਯਾਤਰਾ ਵੀ ਕੀਤੀ ਪਰ ਕੋਈ ਪੇਸ਼ ਨਾ ਗਈ। ਇਸ ਮਾਰ-ਧਾੜ ਨੂੰ ਰੋਕਣ ਲਈ ਆਪ ਨੇ ਦਿੱਲੀ ਵਿੱਚ ਮਰਨ ਵਰਤ ਰੱਖ ਲਿਆ ਜਿਸ ਕਰਕੇ ਫ਼ਸਾਦ ਕਿਸੇ ਹੱਦ ਤਕ ਬੰਦ ਹੋ ਗਏ।
ਦਿਹਾਂਤ
ਭਾਵੇਂ ਮੁਸਲਮਾਨਾਂ ਨੇ ਆਪ ਦੀ ਗੱਲ ਨਾ ਮੰਨੀ ਤੇ ਪਾਕਿਸਤਾਨ ਬਣਵਾ ਲਿਆ, ਫਿਰ ਵੀ ਆਪ ਦੇ ਦਿਲ ਵਿੱਚ ਉਨ੍ਹਾਂ ਲਈ ਸਤਿਕਾਰ ਨਾ ਘਟਿਆ ਤੇ ਆਪ ਦੀ ਇਸ ਮੁਸਲਮਾਨ-ਪੱਖੀ ਨੀਤੀ ਤੋਂ ਤੰਗ ਆ ਕੇ 30 ਜਨਵਰੀ, 1948 ਈ. ਨੂੰ ਨੱਥੂ ਰਾਮ ਗੌਡਸੇ ਨੇ ਬਿਰਲਾ ਮੰਦਰ, ਦਿੱਲੀ ਵਿੱਚ ਆਪ ਨੂੰ ਪਿਸਤੌਲ ਦੀਆਂ ਚਾਰ ਗੋਲੀਆਂ ਮਾਰ ਕੇ ਸਦਾ ਦੀ ਨੀਂਦ ਸੁਆ ਦਿੱਤਾ। ਆਪ ਦੀ ਕਹਿਰਾਂ-ਭਰੀ ਮੌਤ ‘ਤੇ ਭਾਰਤ ਹੀ ਨਹੀਂ, ਸਗੋਂ ਸਾਰੀ ਦੁਨੀਆ ਨੇ ਸੋਗ ਮਨਾਇਆ।
ਸਾਰੰਸ਼
ਮਹਾਤਮਾ ਗਾਂਧੀ ਸੱਤਵਾਦੀ, ਆਦਰਸ਼ਵਾਦੀ ਅਤੇ ਉੱਚੀਆਂ ਅਧਿਆਤਮਕ ਕਦਰਾਂ ਵਾਲੇ ਮਹਾਨ ਪੁਰਖ ਸਨ। ਭਾਰਤ ਦੇ ਗੌਰਵ ਨੂੰ ਵਿਸ਼ਵ ਭਰ ਵਿੱਚ ਉੱਚਾ ਕਰਨ ਲਈ ਆਪ ਦੇ ਯਤਨਾਂ ਸਦਕਾ ਹੀ ਆਪ ਨੂੰ ‘ਰਾਸ਼ਟਰ-ਪਿਤਾ’ ਕਿਹਾ ਜਾਂਦਾ ਹੈ।
# Mahatma Gandhi essay in punjabi # lines on Mahatma Gandhi in punjabi language # history of Mahatma Gandhi in punjabi language # Punjabi Essay on Mahatma Gandhi
Essay on Bhagat Singh in Punjabi
ध्यान दें – प्रिय दर्शकों Essay on Essay on Mahatma Gandhi in Punjabi आपको अच्छा लगा तो जरूर शेयर करे ।
Leave a Comment Cancel Reply
Your email address will not be published. Required fields are marked *
Punjabi Essay on “Mahatma Gandhi”, “ਮਹਾਤਮਾ ਗਾਂਧੀ”, Punjabi Essay for Class 10, Class 12 ,B.A Students and Competitive Examinations.
ਮਹਾਤਮਾ ਗਾਂਧੀ
Mahatma Gandhi
ਜਾਣ-ਪਛਾਣ : ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਰਾਸ਼ਟਰ-ਪਿਤਾ ਹੋਣ ਦੇ ਨਾਤੇ ਆਪ ਨੇ ‘ਬਾਪ । ਗਾਧੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਆਪ ਦੀਆਂ ਸ਼ੁੱਭ ਕਰਨੀਆਂ ਕਰਕੇ ਆਪ ਨੂੰ ਸੱਚ ਤੇ ਅਹਿੰਸਾ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਆਪ ਦੀ ਅਹਿਸਕ ਨੀਤੀ ਨੇ ਕਮਾਲ ਕਰ ਵਿਖਾਇਆ ਤੇ ਹਥਿਆਰਬੰਦ ਅੰਗਰੇਜ਼ਾਂ ਨੂੰ ਭਾਰਤ ਅਜਾਦ ਕਰਨਾ ਪਿਆ।
ਜਨਮ : ਆਪ ਦਾ ਜਨਮ 2 ਅਕਤੂਬਰ, 1869 ਈ. ਨੂੰ ਗੁਜਰਾਤ (ਕਾਠੀਆਵਾੜ ) ਦੀ ਰਿਆਸਤ ਪੋਰਬੰਦਰ ਵਿਚ ਹੋਇਆ। ਆਪ ਦੇ। ਪਿਤਾ ਜੀ ਇੱਥੋਂ ਦੇ ਦੀਵਾਨ ਸਨ ਤੇ ਬਾਅਦ ਵਿਚ ਇਸੇ ਪਦਵੀ ਤੇ ਰਾਜਕੋਟ ਚਲੇ ਗਏ।
ਵਿੱਦਿਆ : ਆਪ ਨੇ ਦਸਵੀਂ ਅਹਿਮਦਾਬਾਦੇ, ਬੀ ਏ, ਸੋਮਦਾਸ ਕਾਲਜ ਭਾਵਨਗਰ ਤੇ ਬੈਰਿਸਟਰੀ ਵਲਾਇਤੋਂ ਪਾਸ ਕੀਤੀ।
ਵਲਾਇਤ ਜਾਣਾ : ਤੇਰਾਂ ਸਾਲ ਦੀ ਉਮਰ ਵਿਚ ਆਪ ਦਾ ਵਿਆਹ ਕਸਤੂਰਬਾ ਬਾਈ ਨਾਲ ਹੋਇਆ। ਉਸ ਨੇ ਆਪਣਾ ਗਹਿਣਾ-ਗੋਟਾ। ਵੇਚ ਕੇ ਆਪ ਨੇ ਵਲਾਇਤ ਪੜ੍ਹਨ ਦਾ ਖ਼ਰਚ ਦਿੱਤਾ। ਆਪ ਦੀ ਮਾਤਾ ਜੀ ਨੇ ਵਲਾਇਤ ਭੇਜਣ ਤੋਂ ਪਹਿਲਾਂ ਤਿੰਨ ਪਣ (ਮਾਸ ਨਾ ਖਾਣਾ, ਸ਼ਰਾਬ ਨਾ ਪੀਣਾ ਤੇ ਪਰਾਈ ਇਸਤਰੀ ਕੋਲ ਨਾ ਜਾਣਾ) ਆਪ ਤੋਂ ਲਏ ਜਿਨ੍ਹਾਂ ਨੂੰ ਆਪ ਨੇ ਪੂਰੀ ਨੇਕ-ਨੀਅਤੀ ਨਾਲ ਨਿਭਾਇਆ।
ਵਕਾਲਤ ਕਰਨੀ: ਬੈਰਿਸਟਰੀ ਕਰਨ ਤੋਂ ਬਾਅਦ ਆਪ ਨੇ ਪਹਿਲਾਂ ਰਾਜਕੋਟ ਤੇ ਫਿਰ ਮੁੰਬਈ ਵਿਚ ਵਕਾਲਤ ਕਰਨੀ ਸ਼ੁਰੂ ਕੀਤੀ। ਕਿਉਂਕਿ ਆਪ ਝੂਠ ਬੋਲਣਾ ਨਹੀਂ ਸਨ ਚਾਹੁੰਦੇ, ਇਸ ਲਈ ਆਪ ਨੂੰ ਇਸ ਕੰਮ ਵਿਚ ਕੋਈ ਵਿਸ਼ੇਸ਼ ਸਫਲਤਾ ਨਾ ਮਿਲੀ ਪਰ ਆਪ ਨੂੰ ਅਬਦੁੱਲਾ ਅੱਖ ਕੰਪਨੀ ਨੇ ਆਪਣਾ ਕਾਨੂੰਨੀ ਸਲਾਹਕਾਰ ਬਣਾ ਕੇ ਦੱਖਣੀ ਅਫਰੀਕਾ ਭੇਜ ਦਿੱਤਾ।
ਸੱਤਿਆਗ੍ਰਹਿ ਅੰਦੋਲਨ : ਇੱਥੋਂ ਦੀ ਸਰਕਾਰ ਭਾਰਤੀਆਂ ਨਾਲ ਬੜਾ ਵਿਤਕਰਾ ਕਰਦੀ ਸੀ। ਆਪ ਨੇ ਸੰਤਿਆਗਹਿ ਦੀ ਲਹਿਰ ਚੌਲਾਉਂਦਿਆਂ ਨੇਵਾਲ ਇੰਡੀਅਨ ਕਾਂਗਰਸ ਨੂੰ ਸਥਾਪਤ ਕਰ ਦਿੱਤਾ। ਇਥੇ ਆਪ ਨੂੰ ਕਿਸੇ ਨੇ ਆਪਣੇ ਦੇਸ਼ ਨੂੰ ਅਜ਼ਾਦ ਕਰਵਾਉਣ ਦਾ ਮਿਹਣਾ ਮਾਰਿਆ| ਆਪ ਦੱਖਣੀ ਅਫਰੀਕਾ ਵਿਚ ਵੀਹ ਸਾਲ ਰਹਿ ਕੇ ਆਪਣੀ ਮਾਤ-ਭੂਮੀ ਵਾਪਸ ਆ ਗਏ।
ਦੇਸ਼ ਦੀ ਅਜ਼ਾਦੀ ਲਈ ਪਣ : ਭਾਰਤ ਵਿਚ ਆਪ ਨੇ ਕਾਂਗਰਸ ਦਾ ਮੈਂਬਰ ਬਣ ਕੇ ਇਸ ਦੀ ਸੁਤੰਤਰਤਾ ਲਈ ਜੂਝਣਾ ਸ਼ੁਰੂ ਕਰ ਦਿ ਇਸ ਸਮੇਂ ਪਹਿਲੀ ਵੱਡੀ ਜੰਗ ਹੋ ਰਹੀ ਸੀ। ਭਾਰਤੀਆਂ ਦੇ ਸਹਿਯੋਗ ਦੀ ਪ੍ਰਾਪਤੀ ਲਈ ਅੰਗਰੇਜ਼ਾਂ ਨੇ ਲੜਾਈ ਜਿੱਤਣ ਤੋਂ ਬਾਅਦ ਭਾਰਤ ਅਜ਼ਾਦ ਕਰਨ ਦਾ ਵਾਅਦਾ ਕੀਤਾ। ਗਾਂਧੀ ਜੀ ਨੇ ਪੂਰਾ ਸਹਿਯੋਗ ਦਿੱਤਾ। ਪਰ ਜੰਗ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਆਪ ਨੂੰ ਕੋਸਰੇ ਨੂੰ ਬੋਅਵਾਰ ਮੋਡਲ ਤਾਂ ਦਿੱਤੇ, ਪਰ ਅਜ਼ਾਦੀ ਨਾ ਦਿੱਤੀ, ਸਗੋਂ ਰੋਲਟ ਐਕਟ ਦੁਆਰਾ ਆਪਣੀ ਸਥਿਤੀ ਪਕਰੀ ਕਰਨੀ ਸ਼ੁਰੂ ਕਰ ਦਿੱਤੀ। ਐਕਟ ਅਥਵਾ ਕਾਲੇ ਕਾਨੂੰਨ ਵਿਰੁੱਧ ਬਹੁਤ ਵਾਵੇਲਾ ਹੋਇਆ।
ਨਾ-ਮਿਲਵਰਤਨ ਲਹਿਰਾਂ : ਪੰਜਾਬ ਵਿਚ ਜਲਿਆਂਵਾਲੇ ਬਾਗ਼, ਅੰਮ੍ਰਿਤਸਰ ਵਿਚ ਵਿਸਾਖੀ ‘ਤੇ ਹੋਏ ਇਕੱਠ ਨੂੰ ਤਿਤਰ-ਬਿਤਰ ਕਰਨ ਲਈ ਜਨਰਲ ਡਾਇਰ ਨੇ ਗੋਲੀਆਂ ਚਲਵਾ ਕੇ ਹਜ਼ਾਰਾਂ ਨਿਹੱਥਿਆਂ ਨੂੰ ਮਾਰ-ਮੁਕਾਇਆ। ਫਲਸਰੂਪ ਭਾਰਤੀ ਅਹਿਸਾ ਨੂੰ ਤਿਆਗ ਕੇ ਹਿਸਾ ਤੇ ਉਤਰ ਆਏ । ਵਧ ਰਹੀ ਹਿੰਸਾ ਨੂੰ ਠੱਲ ਪਾਉਣ ਲਈ ਗਾਂਧੀ ਜੀ ਨੇ ਕਾਂਗਰਸ ਦੀ ਅਗਵਾਈ ਆਪਣੇ ਹੱਥਾਂ ਵਿਚ ਲੈ ਲਈ ਅਤੇ 192 ਈ: ਵਿਚ ਨਾ-ਮਿਲਵਰਤਨ ਲਹਿਰ ਚਲਾ ਦਿੱਤੀ।
ਸਾਈਮਨ ਕਮਿਸ਼ਨ ਦਾ ਵਿਰੋਧ : ਉਪਰੰਤ 1929 ਈ: ਵਿਚ ਆਪ ਨੇ ਪੂਰਨ ਸੁਤੰਤਰਤਾ ਦੀ ਮੰਗ ਪੇਸ਼ ਕਰ ਦਿੱਤੀ-ਸਾਈਮਨ ਕਮਿਸ਼ਨ। ਦਾ ਡਟ ਕੇ ਵਿਰੋਧ ਗੀਤਾ, ‘ਲਣ ਸਤਿਆਗਹਿ ਵੀ ਚਾਲ ਕਰ ਦਿੱਤਾ। ਆਪ ਇਨਾਂ ਸਤਿਆਗ੍ਰਹਿਆਂ ਵਿਚ ਜਲ਼-ਯਾਤਰਾ ਕਰਦੇ ਰਹੇ । ਆਪ ਨੂੰ ਕਾਂਗਰਸ ਨੇ ਗੋਲਮੇਜ਼ ਕਾਨਫ਼ਰੰਸ ਵਿਚ ਹਿੱਸਾ ਲੈਣ ਲਈ ਵਲਾਇਤ ਭੇਜਿਆ, ਪਰ ਕੋਈ ਪ੍ਰਾਪਤੀ ਨਾ ਹੋਈ।
ਜਾਤ-ਪਾਤ ਦਾ ਖੰਡਨ ਕਰਨਾ 1932 ਈ: ਵਿਚ ਅੰਗਰੇਜ਼ਾਂ ਨੇ ਭਾਰਤ ਦੇ ਅੰਦੋਲਨਾਂ ਨੂੰ ਖ਼ਤਮ ਕਰਨ ਲਈ ਇਕ ਤਾਂ ਜੇਲਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ, ਦੂਜੇ ਧਰਮ ਦੇ ਨਾਂ ‘ਤੇ ਫੁੱਟ ਨੂੰ ਪਰੀ ਹਵਾ ਦਿਤੀ। ਗਾਂਧੀ ਜੀ ਨੇ ਅਛੂਤਾਂ ਨੂੰ ਹਰੀਜਨ’ ਆਖ ਕੇ ਗਲੇ ਲਾਇਆ, ਮੁਸਲਮਾਨਾਂ ਨੂੰ ਹਿੰਦੂਆਂ ਦਾ ਭਰਾ ਕਹਿ ਕੇ ਪਿਆਰਿਆ, ਨਾਲੇ ਦੂਜੀ ਵੱਡੀ ਜੰਗ ਦੇ ਬੰਦ ਹੋਣ ਤੇ ‘ਭਾਰਤ ਛੱਡ ਦਿਓ’ ਦੇ ਨਾਅਰੇ ਦੀਆਂ ਗੂੰਜਾਂ ਪਾ ਦਿੱਤੀਆਂ। ਆਪ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ। ਉੱਥੇ ਹੀ ਆਪ ਨੇ ਮਰਨ ਵਰਤ ਰੱਖ ਲਿਆ ਆਪ ਦੀ ਪਤਨੀ ਜੇਲ ਵਿਚ ਹੀ ਚਲਾਣਾ ਕਰ ਗਈ। ਉਪਰੰਤ ਆਪ ਨੂੰ ਛੱਡ ਦਿੱਤਾ ਗਿਆ।
ਭਾਰਤ ਦੀ ਵੰਡ : ਅੰਗਰੇਜ਼ਾਂ ਦੀ ਸ਼ਹਿ ਤੇ ਮੁਸਲਮਾਨਾਂ ਨੇ ਪਾਕਿਸਤਾਨ ਮੰਗਣਾ ਸ਼ੁਰੂ ਕਰ ਦਿੱਤਾ। ਆਪ ਦੀ ਸਖ਼ਤ ਵਿਰੋਧਤਾ ਦੇ ਬਾਵਜੂਦ ਅੰਗਰੇਜ਼ਾਂ ਵਲੋਂ ਭਾਰਤ ਨੂੰ ਦੋ ਭਾਗਾਂ-ਹਿੰਦੁਸਤਾਨ ਤੇ ਪਾਕਿਸਤਾਨ ਵਿਚ ਵੰਡ ਕੇ 15 ਅਗਸਤ, 1947 ਈ: ਨੂੰ ਸੁਤੰਤਰ ਕਰ ਦਿੱਤਾ ਗਿਆ । ਇਸ ਵੰਡ ਕਾਰਨ ਬੰਗਾਲ ਤੇ ਪੰਜਾਬ ਵਿਚ ਸੰਪਰਦਾਇਕ ਫ਼ਸਾਦ ਹੋਏ । ਆਪ ਨੇ ਮਰਨ ਵਰਤ ਰੱਖ ਕੇ ਆਪਸੀ ਕਟਾ-ਵੱਢੀ ਨੂੰ ਬਹੁਤ ਹੱਦ ਤੱਕ ਖ਼ਤਮ ਕਰ ਦਿੱਤਾ।
ਸ਼ਹੀਦੀ : ਆਪ ਦੀ ਨੀਤੀ ਤੋਂ ਗੁੱਸੇ ਹੋ ਕੇ 30 ਜਨਵਰੀ, 1948 ਈ: ਨੂੰ ਨੱਥੂ ਰਾਮ ਗੌਡਸੇ ਨੇ ਬਿਰਲਾ ਮੰਦਰ ਦਿੱਲੀ ਵਿਚ ਆਪ ਨੂੰ ਪਿਸਤੌਲ ਦੀਆਂ ਚਾਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਹੁਣ ਦਿੱਲੀ ਵਿਚ ਬਣੀ ਹੋਈ ਆਪ ਦੀ ਸਮਾਧ ‘ਤੇ ਦੇਸ-ਪ੍ਰਦੇਸ ਦੇ ਮਹਾਨ ਵਿਅਕਤੀ ਸ਼ਰਧਾ ਦੇ ਫੁੱਲ ਚੜ੍ਹਾਉਂਦੇ ਰਹਿੰਦੇ ਹਨ।
ਉਪਦੇਸ਼ : ਆਪ ਦੇ ਉਪਦੇਸ਼-ਸੰਦੇਸ਼ ਦੀਆਂ ਕੁਝ ਪ੍ਰਮੁੱਖ ਗੱਲਾਂ ਇਹ ਹਨ :
- ਸਾਦੀ ਰਹਿਣੀ ਤੇ ਉੱਚੀ ਸੋਚਣੀ ਵਾਲੇ ਬਣੋ। ਆਪ ਲੰਗੋਟੀ ਵਿਚ ਰਹਿੰਦੇ ਅਤੇ ਵੈਸ਼ਨੂੰ ਭੋਜਨ ਖਾਂਦੇ ਅਤੇ ਬੱਕਰੀ ਦਾ ਦੁੱਧ ਪੀਦੇ।
- ਕੋਈ ਅਛੂਤ ਨਹੀਂ, ਸਭ ਹਰੀ ਦੇ ਜਨ (ਹਰੀਜਨ) ਹਨ।
- ਹਿੰਦੂ-ਮੁਸਲਮਾਨ ਭਾਈ ਭਾਈ ਹਨ-ਇਕ ਪਿਤਾ ਦੇ ਪੁੱਤਰ ਤੇ ਇਕ ਧਰਤੀ ਦੇ ਵਾਸੀ।
- ਅਹਿੰਸਾ ਪਰਮ ਧਰਮ ਹੈ। ਆਪ ਨੇ ਅਹਿੰਸਕ ਹਥਿਆਰਾਂ ਨਾਲ ਹੀ ਹਥਿਆਰਬੰਦ ਅੰਗਰੇਜ਼ਾਂ ਨੂੰ ਇੱਥੋਂ ਜਾਣ ਲਈ ਮਜਬੂਰ ਕਰ ਦਿੱਤਾ।
Related Posts
Absolute-Study
Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.
Ih ta such hai ki mahatma gandhi jito saanu bahut kuj sikhan nu v milda hai te ohna nu koi v bhul nhi sakda hai ohna krke hi ajj asi sare chan nal rah rhe haa mahatma gandhi ji ne poore bharat nu savtntar karvaiya hai
Save my name, email, and website in this browser for the next time I comment.
IMAGES
VIDEO
COMMENTS
Mahatma Gandhi Essay in Punjabi : Punjabi Essay on “Mahatma Gandhi”, “ਮਹਾਤਮਾ ਗਾਂਧੀ”, Punjabi Essay for Class 5,6,7,8,9, Class 10, Class 12 ,B.A Graduate Students and Competitive Examinations.
ਇਹ ਸੀ ਮਹਾਤਮਾ ਗਾਂਧੀ ਦਾ ਏੱਸੇ ਪੰਜਾਬੀ ਵਿੱਚ Punjabi Essay on Mahatma Gandhi, ਇਹ ਮਹਾਤਮਾ ਗਾਂਧੀ ਦਾ ਏੱਸੇ Punjabi Essay for Class 10, Class 12 ,B.A Students and Competitive Examinations ਦੇ ਵਿਦਿਆਥੀਆਂ ਲਈ ਕਾਫੀ ...
Short Essay on Mahatma Gandhi in the Punjabi Language. ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ, Mahatma Gandhi Ji par Punjabi Nibandh ਬਾਰੇ ਪੜ੍ਹੋਗੇ। ਮਹਾਤਮਾ ਗਾਂਧੀ ਦਾ ਪੰਜਾਬੀ ਵਿੱਚ ਲੇਖ ਵਿਚ ਮਹਾਤਮਾ ਗਾਂਧੀ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਹ ਲੇਖ Class 6, Class 7, Class 8, Class 9 ਅਤੇ Class 10 ਵਿੱਚ ਜਿਆਦਾ ਪੜਾਇਆ ਜਾਂਦਾ ਹੈ।.
Punjabi Essay, Paragraph on "Mahatma Gandhi", "ਮਹਾਤਮਾ ਗਾਂਧੀ " for Class 8, 9, 10, 11, 12 of Punjab Board, CBSE Students.
Mahatma Gandhi. ਮਹਾਤਮਾ ਗਾਂਧੀ ਜੀ ਨੂੰ ਆਧੁਨਿਕ ਭਾਰਤ ਦਾ ਮਹਾਨ ਵਿਅਕਤੀ ਮੰਨਿਆ ਜਾਂਦਾ ਹੈ। ਉਹ ਭਾਰਤ ਦੇ ਰਾਸ਼ਟਰ ਪਿਤਾ ਹਨ। ਲੋਕ ਉਨਾਂ ਨੂ ਪਿਆਰ ਨਾਲ ‘ਬਾਪੂ’ ਆਖਦੇ ਹਨ।
ਮਹਾਤਮਾ ਗਾਂਧੀ ਇੱਕ ਮਹਾਨ ਸੁਤੰਤਰਤਾ ਸੈਨਾਨੀ ਸਨ, ਜਿਨ੍ਹਾਂ ਨੇ ਆਪਣੇ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਦੀ ਰਹੀ। ਉਹ ਭਾਰਤੀ ਵਿੱਚ ਪੈਦਾ ਹੋਇਆ ਸੀ 2 ਈ. ਵਿੱਚ 1869 ਅਕਤੂਬਰ ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿੱਚ ਹਿੰਦੂ ਪਰਿਵਾਰ.
ਉਨ੍ਹਾਂ ਦੇ ਕੋਮਲ ਸੁਭਾਅ ਅਤੇ ਅਹਿੰਸਾ ਦੇ ਸ਼ਸਤਰ ਦੇ ਕਾਰਨ ਅੰਗਰੇਜ਼ੀ ਸ਼ਾਸਨ ਵੀ ਟਿਕ ਕੇ ਕੰਮ ਨਹੀਂ ਕਰ ਸਕਿਆ ਅਤੇ ਸਦਾ ਲਈ ਭਾਰਤ ਨੂੰ ਛੱਡ ਕੇ ਚਲਾ ਗਿਆ।ਉਨ੍ਹਾਂ ਦੇ ਸਰੀਰ ਉੱਤੇ ਲੰਗੋਟੀ, ਹੱਥ ਵਿੱਚ ਸੋਟੀ ਅਤੇ ਮਨ ਵਿਚ ਪੇਮ, ਅਹਿੰਸਾ ਅਤੇ ਮਾਨਵਤਾ ਨੂੰ ਛੁਪਾ ਕੇ ਦੁਸ਼ਮਣਾਂ ਦੇ ਮਨ ਵਿੱਚ ਡਰ ਅਤੇ ਦੇਸ਼ ਭਗਤਾਂ ਵਿੱਚ ਸਨਮਾਨ ਬਣ ਕੇ ਹਮੇਸ਼ਾ ਛਾਇਆ ਰਿਹਾ।. ਹੇ ਰਾਮ!
Essay on Mahatma Gandhi in Punjabi Language: In this article, we are providing ਮਹਾਤਮਾ ਗਾਂਧੀ ਪੰਜਾਬੀ ਲੇਖ for students. Punjabi Essay/Paragraph on Mahatma Gandhi lekh.
In this article, we are providing information about Mahatma Gandhi in Punjabi. Short Essay on Mahatma Gandhi in Punjabi Language. ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ, Mahatma Gandhi Ji par Punjabi Nibandh.
ਜਾਣ-ਪਛਾਣ : ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਰਾਸ਼ਟਰ-ਪਿਤਾ ਹੋਣ ਦੇ ਨਾਤੇ ਆਪ ਨੇ ‘ਬਾਪ । ਗਾਧੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਆਪ ਦੀਆਂ ਸ਼ੁੱਭ ਕਰਨੀਆਂ ਕਰਕੇ ਆਪ ਨੂੰ ਸੱਚ ਤੇ ਅਹਿੰਸਾ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਆਪ ਦੀ ਅਹਿਸਕ ਨੀਤੀ ਨੇ ਕਮਾਲ ਕਰ ਵਿਖਾਇਆ ਤੇ ਹਥਿਆਰਬੰਦ ਅੰਗਰੇਜ਼ਾਂ ਨੂੰ ਭਾਰਤ ਅਜਾਦ ਕਰਨਾ ਪਿਆ।. ਜਨਮ : ਆਪ ਦਾ ਜਨਮ 2 ਅਕਤੂਬਰ, 1869 ਈ.